
ਹੋ ਇੰਪੋਰਟ ਕਰੀਦੇ ਇਗਜ਼ੋਸਟ ਪਵਾਏ ਹੋਣ..
ਸੈਲਫ ਵੱਜੀ ਦੇ ਨਾਲ ਦੋ ਪਿੰਡ ‘ਠਾਏ ਹੋਣ..
ਇੰਪੋਰਟ ਕਰੀਦੇ ਇਗਜ਼ੋਸਟ ਪਵਾਏ ਹੋਣ..
ਸੈਲਫ ਵੱਜੀ ਦੇ ਨਾਲ ਦੋ ਪਿੰਡ ‘ਠਾਏ ਹੋਣ..
ਦਾਰੂ ਦੱਪਾ.. ਗੇੜਾ ਗੱਪਾ.. ਟੋਰ ਟੱਪਾ..
ਗੁੰਦਵੇਂ ਸਰੀਰ ਤੇ ਵਲੈਤੀ ਹੋਵੇ ਲੀੜਾ ਲੱਤਾ..
ਹਾਏ ਉੱਤੋਂ ਵੱਜੀ ਵੀ ਟ੍ਰਿਪ ਹੋਵੇ ਭੰਗ ਦੀ ਭੰਗ ਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ ਮੰਗਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ..
ਹੋਰ ਨੀ ਜਵਾਨੀ ਕੁੱਝ ਮੰਗਦੀ ਮੰਗਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ..
ਹੁਕਮ ਸੁਣਾਉਣਾ ਹੋਵੇ ਬੋਨਟਾਂ ਤੇ ਚੜ ਚੜ..
ਰੌਲਿਆਂ ਚ ਜਾਣਾ ਹੋਵੇ ਮੁੰਡੇ ਕੱਠੇ ਕਰ ਕਰ..
ਹੁਕਮ ਸੁਣਾਉਣਾ ਹੋਵੇ ਬੋਨਟਾਂ ਤੇ ਚੜ ਚੜ..
ਰੌਲਿਆਂ ਚ ਜਾਣਾ ਹੋਵੇ ਮੁੰਡੇ ਕੱਠੇ ਕਰ ਕਰ..
ਸਪੋਟ ਤੇ ਹੁੰਗਾਰਾ ਹੋਵੇ ਕਿਸੇ ਲਾਲ ਬੱਤੀ ਦਾ..
ਨੀ ਮਿੱਤਰਾਂ ਮੂਹਰੇ ਫੇਰ ਕੀਹਦਾ ਕੁੱਝ ਬੱਟੀ ਦਾ..
ਸਿੱਧੀ ਹੋਵੇ ਰੱਬ ਨਾਲ.. ਤੁਰੇ ਰੈਲੀ ਪੱਬ ਨਾਲ..
ਇੱਕ ਅੱਧਾ ਡੱਬ ਨਾਲ..
ਡਿੱਗੀ ਚ ਦੁਨਾਲੀ ਕਾਲੇ ਰੰਗ ਦੀ ਰੰਗ ਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ ਮੰਗਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ..
ਹੋਰ ਨੀ ਜਵਾਨੀ ਕੁੱਝ ਮੰਗਦੀ ਮੰਗਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ..
ਪਹਿਲੇ ਨੰਬਰ ਤੇ ਆਵੇ ਜਦੋ ਚੋਬਰਾਂ ਦੀ ਚੋਣ ਹੋਵੇ..
ਬ੍ਰੀਜ਼ਰਾਂ ਨਾਲ ਬੰਦ ਕੋਈ ਲਾਉਂਦੀ ਓਹਨੂੰ ਫੋਨ ਹੋਵੇ..
ਪਹਿਲੇ ਨੰਬਰ ਤੇ ਆਵੇ ਜਦੋ ਚੋਬਰਾਂ ਦੀ ਚੋਣ ਹੋਵੇ..
ਬਰੀਜ਼ਰਾਂ ਨਾਲ ਬੰਦ ਕੋਈ ਲਾਉਂਦੀ ਓਹਨੂੰ ਫੋਨ ਹੋਵੇ..
ਅਵੇਲਬਲ (Available) ਰਹਿਣ ਮੂੰਹ ਓਹਨਾ ਨੂੰ ਨਾ ਲਾਵੇ..
ਵਸੇ ਸਾਹਾਂ ਚ ਜੋ ਚੋਰੀ ਘਰੋਂ ਮਿਲਨੇ ਨੂੰ ਆਵੇ..
ਖਹਿਜਾ ਖਹਿਜਾ ਹੁੰਦੀ ਹੋਵੇ.. ਬਹਿਜਾ ਬਹਿਜਾ ਹੋਵੇ..
ਦਿਲ ਲੈਜਾ ਲੈਜਾ ਹੋਵੇ.. ਖੁੱਲੇ ਯਾਰਾਂ ਨਾਲ ਹੋਰਾਂ ਰਹੇ ਸੰਗਦੀ ਸੰਗਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ ਮੰਗਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ..
ਹੋਰ ਨੀ ਜਵਾਨੀ ਕੁੱਝ ਮੰਗਦੀ ਮੰਗਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ..
ਓ ਘਰੋਂ ਰੱਜੇ ਪੁੱਜਿਆਂ ਨੂੰ ਮਸਲਾ ਨੀ ਰੋਟੀ ਦਾ ਨੀ..
ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ..
ਘਰੋਂ ਰੱਜੇ ਪੁੱਜਿਆਂ ਨੂੰ ਮਸਲਾ ਨੀ ਰੋਟੀ ਦਾ ਨੀ..
ਡੱਬੀ ਹੋਵੇ ਚਾਂਦੀ ਦੀ ਤੇ ਮਾਲ ਹੋਵੇ ਚੋਟੀ ਦਾ..
ਕੋਲੈਕਸ਼ਨ ਬੂਜ਼ ਦੀ ਤੇ ਘਰ ਦੀ ਹੋਵੇ ਦਾਰੂ..
ਪਚਦੀ ਵੀ ਹੋਵੇ ਦਾਰੂ ਚੜ੍ਹਦੀ ਵੀ ਹੋਵੇ..
ਪਾਉਣ ਲੱਗੇ ਮਿਣੀਏ ਨਾ ਖਾਤਿਆਂ ਚ ਚਿਣੀਏ ਨਾ..
ਗਿਣੀਏ ਨਾ ਅਰਜਨਾ.. ਜੇਬਾਂ ਨੂੰ ਨਾ ਤੰਗੀ ਹੋਵੇ ਡੰਗ ਦੀ ਡੰਗ ਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ ਮੰਗਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ..
ਹੋਰ ਨੀ ਜਵਾਨੀ ਕੁੱਝ ਮੰਗਦੀ ਮੰਗਦੀ..
ਮੈਂ ਕਿਹਾ ਹੋਰ ਨੀ ਜਵਾਨੀ ਕੁੱਝ ਮੰਗਦੀ..

Leave a Reply