Punjabi Songs Lyrics, Punjabi Boliyan, Punjabi Status and Collection of Two Liners from Poems, Songs, Dialogues, Novels, Religious Etc.
NEW BLOG – Punjabi Lyrics and Poetry
Follow Us
ਹੋ ਮੰਗੀਏ ਕੀ ਖ਼ੈਰ.. ਉਹ ਅੱਜ ਹੋਈ ਗ਼ੈਰ..ਪੂੰਝੇ ਲਾਉਂਦੀ ਨਹੀਂਓ ਪੈਰ.. ਵਿਆਹੀ ਗਈ ਵੱਡੇ ਸ਼ਹਿਰ..ਹਾਏ ਬਹਾਨਾ ਬਣਗੀ ਨਖ਼ਰੋ.. ਨਿੱਤ ਦੀ..… READ MORE
ਮਹਿਕਾਂ ਰਾਤ ਦੀ ਮੈਂ ਰਾਣੀ ਵਾਂਗੂ.. ਤੇਰੇ ਕੋਲੋਂ ਲੰਘਦੀ..ਜ਼ੁਲਫ਼ਾਂ ਦੀ ਛਾਂ ਕਰਾਂ ਛਾਂ ਜਿਵੇਂ ਅੰਬ ਦੀ..ਰਾਤ ਦੀ ਮੈਂ ਰਾਣੀ ਵਾਂਗੂ… READ MORE
ਹੋ ਰਾਤ ਚਾਨਣੀ ਮੈਂ ਟੁਰਾਂ..ਮੇਰਾ ਨਾਲ ਟੁਰੇਂ ਪਰਛਾਵਾਂ..ਜਿੰਦੇ ਮੇਰੀਏ..ਹੋ ਗਲੀਏ ਗਲੀਏ ਚਾਨਣ ਸੁੱਤੇ..ਮੈਂ ਕਿਸ ਗਲੀਏ ਆਵਾਂ.. ਜਿੰਦੇ ਮੇਰੀਏ..ਜਿੰਦੇ ਮੇਰੀਏ..ਜਿੰਦੇ ਮੇਰੀਏ..ਜਿੰਦੇ… READ MORE
ਹੋ ਪਹਿਲਾਂ ਫ਼ੋਨ ਕਰਨਾ ਸੀ ਅੱਠ ਨੌਂ ਕੁ ਵੱਜੇ ਸੀਓਦੋਂ ਮੇਰੇ ਹਾਣ ਦੀਏ ਦੋ ਤਿੰਨ ਈ ਲੱਗੇ ਸੀਹਾਏ ਪਹਿਲਾਂ ਫ਼ੋਨ… READ MORE
ਹੋ ਡਰ ਡੂਰ ਹੈਣੀ ਚਿੱਤ ਚੇਤੇ ਚ ਕੁੜੇ..ਤੇਰੀ ਬਾਂਹ ਜਿੱਡਾ ਅਸਲ੍ਹਾ ਏ ਨੇਫ਼ੇ ‘ਚ ਕੁੜੇ..ਓ ਘਿਰੀ ਬੌਂਸਰਾਂ ‘ਚ ਫਿਰੇ ਤੂੰ… READ MORE