Punjabi Songs Lyrics, Punjabi Boliyan, Punjabi Status and Collection of Two Liners from Poems, Songs, Dialogues, Novels, Religious Etc.
NEW BLOG – Punjabi Lyrics and Poetry
Follow Us
ਕਰਦਾ ਸਾਂ ਬੰਦਗੀ ਮੈਂ.. ਫਿਰ ਇਸ਼ਕ ਕਰਨ ਲੱਗਾ..ਮਕਸਦ ਮੇਰਾ ਸੀ.. ਬਿਹਤਰ ਤੋਂ ਬਿਹਤਰੀਨ ਹੋਣਾ.. !! READ MORE
ਤੂੰ ਤਾਕਤ ਨਾਲ ਹਾਸਿਲ ਦੋਸਤੀ ਕਰਨੀ ਹੈ ਤਾਂ ਸੁਣ ਲੈ.. ਇਹ ਜਜ਼ਬਾ ਹੈ ਤੇ ਜਜ਼ਬੇ ‘ਤੇ ਕਬਜਾ ਨਹੀਂ ਹੁੰਦਾ ..॥ READ MORE
ਤੂੰ ਤਾਕਤ ਨਾਲ ਹਾਸਿਲ ਦੋਸਤੀ ਕਰਨੀ ਹੈ ਤਾਂ ਸੁਣ ਲੈ.. ਇਹ ਜਜ਼ਬਾ ਹੈ ਤੇ ਜਜ਼ਬੇ ‘ਤੇ ਕਬਜਾ ਨਹੀਂ ਹੁੰਦਾ ..॥ READ MORE
ਕਦੀ ਇਲਜ਼ਾਮ ਬਣ ਜਾਂਦੈ.. ਕਦੀ ਜੋ ਬੰਦਗੀ ਹੁੰਦੈ.. ਬੜੀ ਮੁਸ਼ਕਿਲ ਮੈਂ ਸਿੱਟਾ ਕੱਢਿਐ.. ਉਹ ਇਸ਼ਕ ਹੀ ਹੁੰਦੈ.. !! READ MORE
ਕਦੀ ਮਾਨਵ ਕਦੀ ਦਾਨਵ ਕਦੀ ਮੈਂ ਦੇਵਤਾ ਹੁੰਨੈਂ, ਮੈਂ ਕੀ ਹਾਂ ਕਿਸ ਤਰ੍ਹਾਂ ਦੱਸਾਂ ਮੈਂ ਹਰ ਪਲ ਬਦਲਿਆ ਹੁੰਨੈਂ.. !! READ MORE