Punjabi Songs Lyrics, Punjabi Boliyan, Punjabi Status and Collection of Two Liners from Poems, Songs, Dialogues, Novels, Religious Etc.
NEW BLOG – Punjabi Lyrics and Poetry
Follow Us
ਹਮਾਇਤ ਕਰਕੇ ਝੂਠੇ ਦੀ.. ਬੜੀ ਸ਼ਾਵਾ.. ਬੜੀ ਵਾਹ ਵਾਹ..ਜੇ ਸੱਚਾਈ ਤੇ ਚੱਲਣਾ ਈ.. ਤੇ ਆਪਣੀ ਖੱਲ ਲੁਹਾਈ ਚੱਲ.. !! READ MORE
ਮੁਹੱਬਤ ਬਾਅਦ ਕਦ ਰਹਿੰਦਾ ਏ ਬੰਦਾ ਕੁਝ ਕਰਨ ਜੋਗਾ..ਮੁਸੀਬਤ ਸਹਿਣ ਦੇ ਕਾਬਿਲ.. ਨਾ ਪੀੜਾਂ ਨੂੰ ਜਰਨ ਜੋਗਾ.. !! READ MORE
ਘਰੋਂ ਟੁਰ ਪਏ ਸਾਂ.. ਜ਼ਮਾਨੇ ਨੂੰ ਬਦਲਣ..ਪਤਾ ਕੀਹ ਸੀ.. ਖ਼ੁਦ ਨੂੰ ਬਦਲਣਾ ਪਵੇਗਾ.. !! READ MORE
ਵੇਖੇ ਫ਼ਰੇਬ ਖਾਂਦੇ.. ਜਦ ਯਾਰ ਯਾਰੀਆਂ ਤੋਂ..ਦੁਸ਼ਮਣ ਵੀ ਅਪਣੇ ਦੁਸ਼ਮਣ ਨੂੰ.. ਦੇ ਰਿਹੈ ਦਿਲਾਸੇ.. !! READ MORE
ਵੇਖਣ ਲਈ ਓਹ ਆ ਗਿਆ ਏ.. ਮੈਨੂੰ ਮਰਦਿਆਂ..ਭਰਕੇ ਨਜ਼ਰ ਨਾ ਵੇਖਿਆ.. ਜਿਸ ਮੈਨੂੰ ਜਿਉਂਦਿਆਂ.. !! READ MORE