Punjabi Songs Lyrics, Punjabi Boliyan, Punjabi Status and Collection of Two Liners from Poems, Songs, Dialogues, Novels, Religious Etc.
NEW BLOG – Punjabi Lyrics and Poetry
Follow Us
ਗੁਆਚੇ ਇੰਝ ਕਿ ਭੁੱਲੇ ਅਸੀਂ ਰੰਗਾਂ ਦੇ ਨਾਂ ਤੀਕਰ..ਕਦੇ ਇਹ ਸੋਚਦੇ ਸਾਂ ਮਹਿਕ ਦਾ ਵੀ ਨਾਮ ਰੱਖਾਂਗੇ.. !! READ MORE
ਹੋਰਾਂ ਵਾਂਗੂੰ ਨ੍ਹੇਰਾ ਢੋਂਦੇ ਰਾਤਬਰਾਤੇ ਜੀ ਲੈਣਾ ਸੀ..ਦਿਲ ਨੂੰ ਜੇਕਰ ਅੱਗ ਨਾ ਲਗਦੀ ਮੈਂ ਚਾਣਨ ਤੋਂ ਕੀ ਲੈਣਾ ਸੀ.. !! READ MORE
ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ.. ਲਹੂ ਨੂੰ ਵੇਚ ਕੇ ਪਾਣੀ ਅਜੇ ਪਰਵਾਨ ਕਰਦਾ ਹਾਂ.. !! Gurtej Koharwala READ MORE