Punjabi Songs Lyrics, Punjabi Boliyan, Punjabi Status and Collection of Two Liners from Poems, Songs, Dialogues, Novels, Religious Etc.
NEW BLOG – Punjabi Lyrics and Poetry
Follow Us
ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਐ.. ਦਿਲ ਹੀ ਉਦਾਸ ਐ ਜੀ.. ਬਾਕੀ ਸਭ ਖ਼ੈਰ ਏ.. !! READ MORE
ਏਹੋ ਹੈ ਮੇਰੀ ਮਹਿਕਸ਼ੀ.. ਏਸੇ ਚ ਮਸਤ ਹਾਂ..ਪੌਣਾਂ ਚੋਂ ਜ਼ਹਿਰ ਪੀ ਰਿਹਾ ਹਾਂ.. ਮੈਂ ਦਰਖਤ ਹਾਂ.. !! READ MORE
ਕੁਝ ਲੋਕ ਸਮਝਦੇ ਹਨ ਬੱਸ ਏਨਾ ਕੁ ਰਾਗ ਨੂੰ..ਸੋਨੇ ਦੀ ਹੈ ਬੰਸਰੀ ਤਾਂ ਬੇਸੁਰੀ ਨਹੀਂ.. !! READ MORE
ਜ਼ਰਾ ਹਉਕਾ ਭਰਾਂ ਤਾਂ ਕੰਬ ਜਾਂਦਾ.. ਡੋਲ ਜਾਂਦਾ..ਅਜੇ ਉਹ ਸਿਰਫ਼ ਮੇਰੇ ਹਾਸਿਆਂ ਦੇ ਹਾਣ ਦਾ ਹੈ.. !! READ MORE
ਡੁਬਦਾ ਨਾ ਨੀਲੀ ਝੀਲ ਵਿਚ ਸੂਰਜ ਜੇ ਸੰਦਲੀ..ਤਾਂ ਸ਼ਹਿਰ ਮੇਰੇ ਸ਼ਰਬਤੀ ਸ਼ਾਮਾਂ ਨਾ ਆਉਂਦੀਆਂ.. !! READ MORE