
Puff Puff Pass..
ਪੱਫ਼ ਪੱਫ਼ ਪਾਸ..
ਪੱਫ਼ ਪੱਫ਼ ਪਾਸ..
ਕੰਮ ਹੋਇਆ ਬਾਈਪਾਸ..
ਪੱਫ਼ ਪੱਫ਼ ਪਾਸ.. ਕੰਮ ਹੋਇਆ ਬਾਈਪਾਸ..
ਗੱਡੀ ਵਿੱਚ ਬੈਠੇ ਨਾਲ ਯਾਰ ਬੇਲੀ ਖ਼ਾਸ..
ਛੇਤੀ ਕਿਤੇ ਹੁਣ ਮੁੜ ਆਉਣ ਦੀ ਨੀ ਆਸ..
ਕੀਤੇ ਹੇਟਰ ਨੇ ਫੇਲ੍ਹ ਯਾਰ ਹਰ ਜਗ੍ਹਾ ਪਾਸ..
Puff Puff Pass..
ਪੱਫ਼ ਪੱਫ਼ ਪਾਸ..
ਪੱਫ਼ ਪੱਫ਼ ਪਾਸ..
ਕੰਮ ਹੋਇਆ ਬਾਈਪਾਸ..
ਗਮ ਮੁੱਕਦੇ ਨੇ ਏਦਾਂ ਹੀ ਮੁਕਾ ਲੈਣ ਦੇ..
ਸਵਰਗਾਂ ਦੇ ਝੂਟੇ ਮੈਨੂੰ ਲਾ ਲੈਣ ਦੇ..
ਗੱਡੀ ਸ਼ਿਮਲੇ ਦੇ ਰਾਹ ਵੱਲ ਪਾ ਲੈਣ ਦੇ..
ਢੱਠੇ ਖੂਹ ਦੇ ਵਿੱਚ ਮੈਨੂੰ ਜਾ ਲੈਣ ਦੇ..
ਸੰਗ ਨਹੀਂ ਕੋਈ ਤੇ ਨਾ ਕੋਈ ਪਰਦਾ..
ਇੱਕੋ ਜ਼ਿੰਦਗੀ ਮੈਂ ਕਰੂ ਜੋਵੀ ਦਿਲ ਕਰਦਾ..
ਹੱਥਾਂ ਚ ਬਲੰਟ (Blunt) ਮਘਾਏ ਹੁੰਦੇ ਨੇ..
ਜਿੱਥੇ ਆਏ ਹੁੰਦੇ ਨੇ ਯਾਰ ਛਾਏ ਹੁੰਦੇ ਨੇ..
ਛੋਟੀ ਸੋਚ ਵਾਲੇ ਲੋਕ ਖ਼ਾਰ ਖਾਂਦੇ ਬੇਵਜ੍ਹਾ..
ਮਿੱਤਰਾਂ ਦਾ ਕੰਮ ਬੱਸ ਮੌਜਾਂ ਲੈਣ ਦਾ..
ਮੈਂ ਤਗੜਾ ਸ਼ਰਾਬੀ ਖ਼ਾਲੀ ਕੀਤੇ ਮੈਖਾਨੇ..
ਤੇ ਤੂੰ ਅੱਖਾਂ ਨਾਲ ਲਾਉਂਦੀ ਫਿਰੇ ਦਿਲ ਤੇ ਨਿਸ਼ਾਨੇ..
ਪੱਫ਼ ਪੱਫ਼ ਪਾਸ.. ਕੰਮ ਹੋਇਆ ਬਾਈਪਾਸ..
ਗੱਡੀ ਵਿੱਚ ਬੈਠੇ ਨਾਲ ਯਾਰ ਬੇਲੀ ਖ਼ਾਸ..
ਛੇਤੀ ਕਿਤੇ ਹੁਣ ਮੁੜ ਆਉਣ ਦੀ ਨੀ ਆਸ..
ਕੀਤੇ ਹੇਟਰ ਨੇ ਫੇਲ੍ਹ ਯਾਰ ਹਰ ਜਗ੍ਹਾ ਪਾਸ..
Puff Puff Pass.. ਪੱਫ਼ ਪੱਫ਼ ਪਾਸ..
ਪੱਫ਼ ਪੱਫ਼ ਪਾਸ.. ਕੰਮ ਹੋਇਆ ਬਾਈਪਾਸ..
ਫ਼ੀਮ ਤੇ ਓ ਭੰਗ ਬਿਨਾਂ ਨਸ਼ਾ ਨਾ ਕੋਈ ਰਾਸ..
ਜੱਟ ਲਾਰਿਆਂ ਚ ਰੱਖੂ ਮੇਰਤੇ ਰੱਖੀ ਨਾ ਕੋਈ ਆਸ..
ਲੈਂਦਾ ਫਿਰਦਾ ਨਜ਼ਾਰੇ ਯਾਰ ਗੱਡੀ ਵਿੱਚ ਖ਼ਾਸ..
ਮੈਨੂੰ ਆਪ ਨੂੰ ਨੀ ਪਤਾ ਵੈਰੀ ਕਾਹਤੋਂ ਆ ਉਦਾਸ..
ਸੁਣ ਮਿੱਤਰਾਂ ਦਾ ਗਾਣਾ ਪੂਰਾ ਲਿੱਟ ਬੱਲੀਏ..
ਅੱਜ ਬਾਰ ਵਾਲੀ ਪੀਤੀ ਗੈਵੀ ਸੈੱਟ ਬੱਲੀਏ..
ਤੇਰੇ ਸਾਡੇ ਤੇ ਨਾ ਚੱਲਣੇ ਟਰਿੱਕ ਬੱਲੀਏ..
ਰੂਹ ਨੂੰ ਰੱਬ ਨਾਲ ਮਿਲਾ ਸੂਟਾ ਖਿੱਚ ਬੱਲੀਏ..
ਮੇਰੇ ਦਿਲ ਦੀ ਆ ਇੱਕ ਰੀਝ ਪੁਗਾਦੇ..
ਮੈਨੂੰ ਗੋਰਿਆਂ ਹੱਥਾਂ ਦੇ ਨਾਲ ਪੇਪਰ ਬਣਾ ਦੇ..
ਪੇਪਰ ਬਣਾਦੇ.. ਮੈਨੂੰ ਬਾਲਕੇ ਫੜਾ ਦੇ..
ਬਾਲ ਕੇ ਫੜਾ ਦੇ ਮੇਰੇ ਦੁੱਖਾਂ ਨੂੰ ਮਿਟਾ ਦੇ..
ਪੱਫ਼ ਪੱਫ਼ ਪਾਸ.. ਕੰਮ ਹੋਇਆ ਬਾਈਪਾਸ..
ਗੱਡੀ ਵਿੱਚ ਬੈਠੇ ਨਾਲ ਯਾਰ ਬੇਲੀ ਖ਼ਾਸ..
ਛੇਤੀ ਕਿਤੇ ਹੁਣ ਮੁੜ ਆਉਣ ਦੀ ਨੀ ਆਸ..
ਕੀਤੇ ਹੇਟਰ ਨੇ ਫੇਲ੍ਹ ਯਾਰ ਹਰ ਜਗ੍ਹਾ ਪਾਸ..
Puff Puff Pass.. ਪੱਫ਼ ਪੱਫ਼ ਪਾਸ..
ਪੱਫ਼ ਪੱਫ਼ ਪਾਸ.. ਕੰਮ ਹੋਇਆ ਬਾਈਪਾਸ..
ਪੱਫ਼ ਪੱਫ਼ ਪਾਸ.. ਟੈਂਕ ਖਿੱਚੇ ਜੋ ਪਟਾਸ਼..
ਯਾਰ ਲੈਂਦੇ ਨੇ ਨਜ਼ਾਰੇ.. ਵੈਰੀ ਕੀਤੇ ਜ਼ਿੰਦਾ ਲਾਸ਼..
ਕੰਮ ਮਿੱਤਰਾਂ ਦਾ ਟੌਪ ਹਰ ਪਾਸਿਓਂ ਸ਼ਾਬਾਸ਼..
ਹਾਰ ਮੰਨਣੀ ਨੀ ਕਦੇ ਜਿੰਨਾ ਚਿਰ ਆ ਸ੍ਵਾਸ..
ਹੁੰਦੀ ਜੜੀ ਬੂਟੀ ਕੋਲ ਸਾਨੂੰ ਕਿਸੇ ਦੀ ਨਾ ਲੋੜ..
ਬੀਬੇ ਮੁੰਡਿਆਂ ਦਾ ਜ਼ੋਨ ਰਹਿੰਦਾ ਚਿੱਲ ਮੋਡ ਓਨ..
ਮਿਲੀ ਰੂਹ ਨੂੰ ਅਜ਼ਾਦੀ ਲੱਗੇ ਦੁਨੀਆਂ ਤਮਾਸ਼ਾ..
ਨੱਢੀ ਦੁੱਖੜੇ ਸੁਣਾਵੇ ਮੇਰਾ ਰੁੱਕ ਦਾ ਨੀ ਹਾਸਾ..
ਸਾਰਾ ਇਹਦਾ ਹੀ ਕਸੂਰ ਜੀਹਦੇ ਨਾਲ ਮਹਿਕਦਾ..
ਆਇਆ ਡੌਲਿਆਂ ਚ ਜ਼ੋਰ ਇੰਜਨ ਜੋ ਕੈਟ ਦਾ..
ਪੱਫ਼ ਖਿੱਚਦੇ ਮਾਹੌਲ ਸਾਰਾ ਕਿੱਲ ਹੋ ਗਿਆ..
ਫਿਰਾਂ ਉੱਡ ਦਾ ਤੇ ਬੌਡੀ ਵੇਟ ਨਿੱਲ਼ ਹੋ ਗਿਆ..
ਪੱਫ਼ ਪੱਫ਼ ਪਾਸ.. ਕੰਮ ਹੋਇਆ ਬਾਈਪਾਸ..
ਗੱਡੀ ਵਿੱਚ ਬੈਠੇ ਨਾਲ ਯਾਰ ਬੇਲੀ ਖ਼ਾਸ..
ਛੇਤੀ ਕਿਤੇ ਹੁਣ ਮੁੜ ਆਉਣ ਦੀ ਨੀ ਆਸ..
ਕੀਤੇ ਹੇਟਰ ਨੇ ਫੇਲ੍ਹ ਯਾਰ ਹਰ ਜਗ੍ਹਾ ਪਾਸ..
Puff Puff Pass.. ਪੱਫ਼ ਪੱਫ਼ ਪਾਸ..
ਪੱਫ਼ ਪੱਫ਼ ਪਾਸ.. ਕੰਮ ਹੋਇਆ ਬਾਈਪਾਸ..
ਗੱਡੀ ਹੋਈ ਧੂੰਆਂ ਧਾਰ ਪਿਆ ਸਿਰ ਉੱਤੇ ਭਾਰ..
ਮੈਂ ਪੀਂਦਾ ਨੀ ਭੰਗ ਜਾਂਦੀ ਸਿਰ ਉਤੋਂ ਲੰਘ..
ਮੇਰੀ ਸੁਰਤ ਭੁਲਾਈ ਗੱਡੀ ਠੇਕਿਓਂ ਘੁੰਮਾਈ..
ਚੜੀ ਸਿਰ ਉਤੋਂ ਲਾਈ ਇਹੀ ਭੰਗ ਦੀ ਦਵਾਈ..
ਤੇਰਿਆਂ ਫ਼ੋਨਾਂ ਤੋਂ ਨੀ ਮੈਂ ਤੰਗ ਬੱਲੀਏ..
ਕਰੇ ਬਾਰ ਬਾਰ ਮਿਲਣੇ ਦੀ ਮੰਗ ਬੱਲੀਏ..
ਫ਼ੋਨ ਜਾਣੀ ਏ ਘੁੰਮਾਈ.. ਅਖੇ ਬੋਤਲ ਲੈ ਆਈ..
ਜੱਟ ਹੋ ਗਿਆ ਸ਼ਰਾਬੀ.. ਗੱਡੀ ਜਾਵੇ ਨਾ ਚਲਾਈ..
ਪੱਫ਼ ਪੱਫ਼ ਪਾਸ.. ਜੱਟ ਪੀਂਦਾ ਏ ਸ਼ਿਵਾਸ (Chivas)..
ਪਰ ਓਦੋਂ ਪੀਵੇ ਜਦੋਂ ਨਾਲ ਯਾਰ ਬੇਲੀ ਖ਼ਾਸ..
ਧੂੰਆਂ ਚੜੀ ਜਾਂਦਾ ਬਾਹਲਾ ਸ਼ੀਸ਼ੇ ਥੱਲ੍ਹੇ ਲਾ ਲਵੋ..
ਪੈੱਗ ਦੋ ਕੁ ਰਹਿ ਗਏ ਠੇਕੇ ਤੇ ਬ੍ਰੇਕ ਲਾ ਲਵੋ..
ਪੱਫ਼ ਪੱਫ਼ ਪਾਸ.. ਕੰਮ ਹੋਇਆ ਬਾਈਪਾਸ..
ਗੱਡੀ ਵਿੱਚ ਬੈਠੇ ਨਾਲ ਯਾਰ ਬੇਲੀ ਖ਼ਾਸ..
ਛੇਤੀ ਕਿਤੇ ਹੁਣ ਮੁੜ ਆਉਣ ਦੀ ਨੀ ਆਸ..
ਕੀਤੇ ਹੇਟਰ ਨੇ ਫੇਲ੍ਹ ਯਾਰ ਹਰ ਜਗ੍ਹਾ ਪਾਸ..
Puff Puff Pass.. ਪੱਫ਼ ਪੱਫ਼ ਪਾਸ..
ਪੱਫ਼ ਪੱਫ਼ ਪਾਸ.. ਕੰਮ ਹੋਇਆ ਬਾਈਪਾਸ..
ਦੁੱਖ ਤੋੜ ਦਿੰਦੀ ਪੀਂਦਿਆਂ ਹੀ ਸਾਰ ਜੱਟ ਦੇ..
ਨੀ ਪੀਂਦੇ ਬਾਹਰ ਵਾਲੀ ਏਥੇ ਵੀ ਨੀ ਯਾਰ ਜੱਟ ਦੇ..
ਸਾਨੂੰ ਵੇਖ ਵੇਖ ਹੇਟਰਾਂ ਦੇ ਪਿੱਛੇ ਜਗਦੇ..
ਸਾਂਭ ਯਾਰੀਆਂ ਤੁਰੇ ਤੇ ਵੇਖ ਭਾਗ ਲੱਗ ਦੇ..
ਚੱਲ ਲੈਣੇ ਜੇ ਨਜ਼ਾਰੇ ਕਾਹਤੋਂ ਅੱਖਾਂ ਕੱਢ ਦੀ..
ਯਾਰ ਸੈਟਿੰਗ ਤੇ ਗੱਡੀ ਫਿਰੇ ਮਹਿਕਾਂ ਛੱਡ ਦੀ..
ਬੀਬੇ ਕਰਦੇ ਪਿਆਰ ਚ ਨਾ ਸੰਗ ਪਤਲੋ..
ਚਾਹਲ ਲਹਿਰ ਚ ਫਿਰੇ ਨਾ ਕਰੂ ਤੰਗ ਪਤਲੋ..
ਮੇਰੇ ਯਾਰਾਂ ਦੀ ਪਸੰਦ ਨਾ ਕੋਈ ਨੰਗ਼ ਪਤਲੋ..
ਚਾਹਲ ਲਹਿਰ ਚ ਫਿਰੇ ਨਾ ਕਰੂ ਤੰਗ ਪਤਲੋ..
ਸਨਰੂਫ਼ ਥਾਣੀਂ ਵਾਲ ਕੁੜੇ ਖੁੱਲ੍ਹੇ ਛੱਡ ਦੇ..
ਨੀ ਕਿਤੇ ਸਾਡੇ ਨਾਲ ਵੀ ਸ਼ਿਮਲੇ ਦਾ ਟੂਰ ਕੱਢ ਦੇ..
ਪੱਫ਼ ਪੱਫ਼ ਪਾਸ.. ਕੰਮ ਹੋਇਆ ਬਾਈਪਾਸ..
ਗੱਡੀ ਵਿੱਚ ਬੈਠੇ ਨਾਲ ਯਾਰ ਬੇਲੀ ਖ਼ਾਸ..
ਛੇਤੀ ਕਿਤੇ ਹੁਣ ਮੁੜ ਆਉਣ ਦੀ ਨੀ ਆਸ..
ਕੀਤੇ ਹੇਟਰ ਨੇ ਫੇਲ੍ਹ ਯਾਰ ਹਰ ਜਗ੍ਹਾ ਪਾਸ..
Puff Puff Pass.. ਪੱਫ਼ ਪੱਫ਼ ਪਾਸ..
ਪੱਫ਼ ਪੱਫ਼ ਪਾਸ.. ਕੰਮ ਹੋਇਆ ਬਾਈਪਾਸ..

Leave a Reply