
ਓ ਪਤਾ ਤਾਂ ਤੇਰਾ ਸਾਨੂੰ ਵੀ ਐ..
ਬੋਲਦੇ ਹੀ ਨਹੀਂ ਬੱਸ..
ਗਲ਼ ਤੱਕ ਕੁੜੀਏ ਭਰੇ ਪਏ ਆਂ..
ਡੋਲਦੇ ਹੀ ਨਹੀਂ ਬੱਸ..
ਬੜੇ ਪਏ ਨੇ ਤੇਰੇ ਸਿਕ੍ਰੇਟ..
ਖੋਲਦੇ ਹੀ ਨਹੀਂ ਬੱਸ..
ਮਿੰਟ ਚ ਰੋਲ ਦੇਵਾਂ ਤੇਰੇ ਆਸ਼ਿਕ਼..
ਰੋਲਦੇ ਹੀ ਨਹੀਂ ਬੱਸ..
ਘਰੇ ਹੀ ਪਈ ਆ ਤੇਰੀ ਨਿਸ਼ਾਨੀ..
ਟੋਹਲਦੇ ਹੀ ਨਹੀਂ ਬੱਸ..
ਓ ਪਤਾ ਤਾਂ ਤੇਰਾ ਸਾਨੂੰ ਵੀ ਹੈ..
ਬੋਲਦੇ ਹੀ ਨਹੀਂ ਬੱਸ..
ਓਹਦੀ ਵੀ ਇੱਕ ਜੀ.ਐੱਫ ਆ ਹੁਣ..
ਬੀ.ਐੱਫ ਤੇਰਾ ਜੋ ਆ ਨੀ..
ਬਣੇ ਮਾਹੌਲ ਕਸੋਲ ਕੁੜੇ..
ਕਦੇ ਘੁੰਮਦੀ ਫਿਰਦੀ ਗੋਆ ਨੀ..
ਡਾਇਰੀ ਲਿਖਤੀ ਤੇਰੇ ਤੇ..
ਫਰੋਲਦੇ ਹੀ ਨਹੀਂ ਬੱਸ..
ਓ ਪਤਾ ਤਾ ਤੇਰਾ ਸਾਨੂੰ ਵੀ ਹੈ..
ਬੋਲਦੇ ਹੀ ਨਹੀਂ ਬੱਸ..
ਤੂੰ ਕੱਲ ਰਾਤ ਕਹਾਂ ਪੇ ਥੀ..
ਔਰ ਥੀ ਕਿਸਕੀ ਬਾਹੋਂ ਮੇਂ..
ਸਾਹੋਂ ਮੇਂ ਥੇ ਸਾਹ ਤੇਰੇ..
ਤੂੰ ਗਿਰ ਗਈ ਨਿਗਾਹੋਂ ਮੈਂ..
ਵਜ਼ਨ ਬੜਾ ਸੀ ਲਾਰਿਆਂ ਦੇ ਵਿੱਚ..
ਤੋਲਦੇ ਹੀ ਨਹੀਂ ਬੱਸ..
ਜ਼ਹਿਰ ਪੀਣ ਨੂੰ ਕਾਹਲੇ ਪਏ ਆ..
ਘੋਲਦੇ ਹੀ ਨਹੀਂ ਬੱਸ..
ਘਰੇ ਹੀ ਪਈ ਆ ਤੇਰੀ ਨਿਸ਼ਾਨੀ..
ਟੋਲਦੇ ਹੀ ਨਹੀਂ ਬੱਸ..
ਓ ਪਤਾ ਤਾ ਤੇਰਾ ਸਾਨੂੰ ਵੀ ਹੈ..
ਬੋਲਦੇ ਹੀ ਨਹੀਂ ਬੱਸ..
ਸੋਨੇ ਦੇ ਪਾਏ ਕੜ੍ਹੇ ਸੀ ਤੂੰ..
ਹੱਥਾਂ ਵਿੱਚ ਫੁੱਲ ਫ਼ੜੇ ਸੀ ਤੂੰ..
ਸੈਰਾਂ ਤੇ ਸੀ ਗੈਰਾਂ ਦੇ ਨਾਲ..
ਮੈਨੂੰ ਕਹਿੰਦੀ ਘਰੇ ਸੀ ਤੂੰ..
ਔਜਲੇ ਦਾ ਦਿਲ ਟੁੱਟਿਆ ਹੋਇਆ..
ਜੋੜਦੇ ਹੀ ਨਹੀਂ ਬੱਸ..
ਪਤਾ ਤਾ ਤੇਰਾ ਸਾਨੂੰ ਵੀ ਹੈ..
ਬੋਲਦੇ ਹੀ ਨਹੀਂ ਬੱਸ..

Leave a Reply