Air Hostess – ਏਅਰ ਹੋਸਟਸ – Arjan Dhillon – Punjabi Lyrics

ਹੁਸਨ ਏ ਕਹਿਰ ਯਾਰੋ ਨਿੱਤ ਆਉਂਦੀ ਸੈਰ..
ਓਹ ਨਜ਼ਾਰੇ ਲੈਂਦੀ ਆ..
ਜੱਟ ਦੀ ਏਅਰ ਹੋਸਟਸ ਸੇਹਲੀ..
ਮਿੱਤਰੋ ਹਵਾ ‘ਚ ਰਹਿੰਦੀ ਆ..
ਜੱਟ ਦੀ ਏਅਰ ਹੋਸਟਸ ਸੇਹਲੀ..
ਮਿੱਤਰੋ ਹਵਾ ‘ਚ ਰਹਿੰਦੀ ਆ..

ਹੋ ਲਾਈਕ ਅ ਡਾਇਮੰਡ ਇੰਨ ਦ ਸਕਾਈ..
ਕਿੱਥੇ ਗਈ ਕਿੱਥੋਂ ਆਈ..
ਹਾਏ ਮਿਆਮੀ ਕੀ ਦੁਬਈ..
ਫਿੱਟ ਫਾਇਨ ਹਾਏ ਫਾਇਨ..
ਬੱਦਲਾਂ ਨਾਲ ਖਹਿੰਦੀ ਆ..
ਬੱਦਲਾਂ ਨਾਲ ਖਹਿੰਦੀ ਆ..
ਜੱਟ ਦੀ ਏਅਰ ਹੋਸਟਸ ਸੇਹਲੀ..
ਮਿੱਤਰੋ ਹਵਾ ‘ਚ ਰਹਿੰਦੀ ਆ..
ਜੱਟ ਦੀ ਏਅਰ ਹੋਸਟਸ ਸੇਹਲੀ..
ਮਿੱਤਰੋ ਹਵਾ ‘ਚ ਰਹਿੰਦੀ ਆ..

ਜਹਾਜ਼ ਵਿੱਚ ਕੈਟ ਵਾੱਕ..
ਤੁਰਦੀ ਆ ਟਿੱਕ ਟੋਕ..
ਹੀਲਾਂ ਉੱਤੇ..
ਦੇਖਲੇ ਓਹ ਹਿੱਟ ਬੜੀ ਰੀਲਾਂ ਉੱਤੇ..
ਗੱਲ ਕਰਦੀ ਆ ਸ਼ੂਗਰ ਕਾੱਟਡ..
ਪੁਆਇੰਟ ਟੂ ਬੀ ਨੋਟਡ..
ਕੋਈ ਨੰਬਰ ਕੋਈ ਡੇਟ ਬਾਰੇ ਪੁੱਛਦਾ..
ਸਾਹ ਨਾ ਆਵੇ ਸੁੱਖ ਦਾ..
ਆਸ਼ਿਕਾਂ ਨੂੰ ਸਹਿੰਦੀ ਆ..
ਆਸ਼ਿਕਾਂ ਨੂੰ ਸਹਿੰਦੀ ਆ..

ਜੱਟ ਦੀ ਏਅਰ ਹੋਸਟਸ ਸੇਹਲੀ..
ਮਿੱਤਰੋ ਹਵਾ ‘ਚ ਰਹਿੰਦੀ ਆ..
ਜੱਟ ਦੀ ਏਅਰ ਹੋਸਟਸ ਸੇਹਲੀ..
ਮਿੱਤਰੋ ਹਵਾ ‘ਚ ਰਹਿੰਦੀ ਆ..

ਜੱਟ ਦੀ ਏਅਰ ਹੋਸਟਸ ਸੇਹਲੀ..
ਮਿੱਤਰੋ ਹਵਾ ‘ਚ ਰਹਿੰਦੀ ਆ..

ਘੁੰਮਦੀ ਆ ਦੁਨੀਆਂ ਤੇ..
ਚੁੰਮਦੀ ਆ ਫ਼ੋਟੋ ਯਾਰ ਦੀ..
ਲੈਂਡ ਹੋਕੇ ਫ਼ੋਨ ਜਦੋਂ ਮਿੱਤਰਾਂ ਨੂੰ ਮਾਰਦੀ..
ਕਰਦੀ ਆ ਕਾੱਲ ਆਖੇ ਮਿਸ ਯੂ ਬੂ..
ਕਿੰਨਾ ਚੰਗਾ ਹੋਵੇ ਕਿਤੇ ਨਾਲ ਹੋਵੇ ਤੂੰ..
ਕਿਤੇ ਨਾਲ ਹੋਵੇ ਤੂੰ.. ਕਿਤੇ ਨਾਲ ਹੋਵੇ ਤੂੰ..
ਬਡੀ ਟਿੱਕਟਾਂ ਓਹ ਰੱਖੀ ਫਿਰੇ..
ਹੋਰਾਂ ਨੂੰ ਵੀ ਦੱਸੀ ਫਿਰੇ..
ਜੁਦਾਈਆਂ ਸਹਿੰਦੀ ਆ..

ਜੱਟ ਦੀ ਏਅਰ ਹੋਸਟਸ ਸੇਹਲੀ..
ਮਿੱਤਰੋ ਹਵਾ ‘ਚ ਰਹਿੰਦੀ ਆ..
ਜੱਟ ਦੀ ਏਅਰ ਹੋਸਟਸ ਸੇਹਲੀ..
ਮਿੱਤਰੋ ਹਵਾ ‘ਚ ਰਹਿੰਦੀ ਆ..

Leave a Reply

Designed with Love

WordPress

Discover more from Two Line Poetry

Subscribe now to keep reading and get access to the full archive.

Continue reading