
ਹੋ ਧੌਣ ਤੇਰੀ ਨੂੰ..
ਤੋਹਫ਼ਾ ਦੇਦੀਏ ਨੀ ਗਾਨੀ ਦਾ..
ਬੋਲਬਾਲਾ ਪੂਰਾ ਕੁੜੇ ਜੱਟ ਦੀ ਜਵਾਨੀ ਦਾ..
ਹੋ ਠੰਡਾ ਚੱਲਦਾ..
ਤੇਰੇ ਅੱਗੇ ਬੱਸ..
ਲਾਰਾ ਲਾਈ ਨਾ..
ਗੱਭਰੂ ਪਸੰਦ ਐ ਤਾਂ ਦੱਸ.. ਲਾਰਾ ਲਾਈ ਨਾ..
ਗੱਭਰੂ ਪਸੰਦ ਐ ਤਾਂ ਦੱਸ.. ਲਾਰਾ ਲਾਈ ਨਾ..
ਓ ਹਰ ਇੱਕ ਜਾਣ ਦੀ ਆ..
ਮਿੱਤਰਾਂ ਦੇ ਹਾਣ ਦੀ ਆ..
ਤੇਰੇ ਉੱਤੇ ਡੁੱਲ੍ਹਿਆ ਨੀ..
ਇਹ ਵੀ ਗੱਲ ਮਾਣ ਦੀ ਆ..
ਬਹੁਤੀਆਂ ਦੀ ਅੱਖ ਆ ਨੀ..
ਕਈਆਂ ਦਾ Crush ਆ ਨੀ..
ਨਿੱਤ ਪ੍ਰੋਫਾਈਲ ਵੇਖੇਂ..
ਇਹ ਵੀ ਗੱਲ ਸੱਚ ਆ ਨੀ..
ਓ ਹੀਰੇ ਵਰਗਾ ਮੈਂ ਹੀਰੇ ਐਵੇਂ ਲੈ ਨਾ ਸਟ੍ਰੈੱਸ..
ਲਾਰਾ ਲਾਈ ਨਾ..
ਗੱਭਰੂ ਪਸੰਦ ਐ ਤਾਂ ਦੱਸ.. ਲਾਰਾ ਲਾਈ ਨਾ..
ਗੱਭਰੂ ਪਸੰਦ ਐ ਤਾਂ ਦੱਸ.. ਲਾਰਾ ਲਾਈ ਨਾ..
ਤੇਰੀਆਂ ਅਦਾਵਾਂ ਦਾ ਹਾਏ ਫੈਨ ਹੋਈ ਜਾਂਦਾ ਐ ਨੀ..
ਤੇਰੇ ਪਿੱਛੇ ਘੁੰਮੇ ਮੁੰਡਾ Tan ਹੋਈ ਜਾਂਦਾ ਐ ਨੀ..
ਹੋ ਕੇਰਾਂ ਹੱਸ ਜਾ..
ਆਪ ਦੱਸ ਲਾ ਲੂ Guess..
ਲਾਰਾ ਲਾਈ ਨਾ..
ਗੱਭਰੂ ਪਸੰਦ ਐ ਤਾਂ ਦੱਸ.. ਲਾਰਾ ਲਾਈ ਨਾ..
ਗੱਭਰੂ ਪਸੰਦ ਐ ਤਾਂ ਦੱਸ.. ਲਾਰਾ ਲਾਈ ਨਾ..
ਓ ਇਹ ਵੀ ਨੀ ਕਿ ਚੁੱਪ ਕਰਾਂ..
ਤੇਰੇ ਕੋਲੋਂ ਪੁੱਛ ਕਰਾਂ..
ਕੀਹਦਾ ‘ਖਾੜਾ ਲਾਉਣਾ ਵਿਆਹ ਤੇ..
ਦੱਸ ਫ਼ੇਰ ਬੁੱਕ ਕਰਾਂ..
ਸਾਰੇ ਸਾਡੇ ਯਾਰ ਆ ਨੀ..
ਜਿੰਨੇ ਕਲਾਕਾਰ ਆ ਨੀ..
ਮੈਨੂੰ ਸਰਤਾਜ ਫੱਬੇ.. ਤੇਰਾ ਕੀ ਵਿਚਾਰ ਆ ਨੀ..
ਹੋ ਫ਼ੋਟੋ ਪਾ ਦਿਆ..
ਹੱਥ ਉੱਤੇ ਹੱਥ ਰੱਖ..
ਲਾਰਾ ਲਾਈ ਨਾ..
ਗੱਭਰੂ ਪਸੰਦ ਐ ਤਾਂ ਦੱਸ.. ਲਾਰਾ ਲਾਈ ਨਾ..
ਗੱਭਰੂ ਪਸੰਦ ਐ ਤਾਂ ਦੱਸ.. ਲਾਰਾ ਲਾਈ ਨਾ..
ਓ ਲਾਰਾ ਲਾਈ ਨਾ..
ਗੱਭਰੂ ਪਸੰਦ ਐ ਤਾਂ ਦੱਸ.. ਲਾਰਾ ਲਾਈ ਨਾ..
ਗੱਭਰੂ ਪਸੰਦ ਐ ਤਾਂ ਦੱਸ.. ਲਾਰਾ ਲਾਈ ਨਾ.. !!

Leave a Reply