Tu Takkri – ਤੂੰ ਟੱਕਰੀ – Hustinder – Punjabi Lyrics

ਹੋ ਮਿਲਣੋਂ ਹੀ ਰਹਿ ਗਿਆ ਸੀ ਬੇਲੀਆਂ ਨੂੰ ਨੀ..
ਮਾਰਦਾ ਸੀ ਠੇਡੇ ਜੇ ਹਵੇਲੀਆਂ ਨੂੰ ਨੀ..

ਕੱਲਾ ਕਹਿਰਾ ਸੋਲ ਸੀ ਸੁਕਾਤਾ ਹਾਨਣੇ..
ਚੱਕ ਕੇ ਤੂੰ ਥੋੜਾ ਜਿਆ ਸੇਲ੍ਹੀਆਂ ਨੂੰ ਨੀ..

ਪਈ ਜੰਗ ਸੀ ਬੁੱਲਟ ਤੇ ਚੜ੍ਹੀ.. 
ਤੇਰੀ ਸੌਂਹ ਅੱਜ ਕੱਢਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ ਅੱਜ ਲੱਗਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ ਅੱਜ ਲੱਗਿਆ..

ਜੀਅ ਜਿਆ ਅੱਜ ਲੱਗਿਆ..

ਸਹੇਲੀ ਤੇਰੀ ਹੱਸਦੀ ਸੀ ਤਾਂਹੀ ਜਾਣ ਜਾਣ ਕੇ..
ਹੱਸਦੀ ਸੀ ਤਾਂਹੀ ਜਾਣ ਜਾਣ ਕੇ..

ਦੱਸਕੇ ਤਾਂ ਜਾਂਦੀ ਜੇ ਸੀ ਗਈ ਬਿੱਲੋ ਨਾਨਕੇ..
ਦੱਸਕੇ ਤਾਂ ਜਾਂਦੀ ਜੇ ਸੀ ਗਈ ਬਿੱਲੋ ਨਾਨਕੇ..

ਪੈਲ਼ੀ ਦਾ ਸ਼ੌਕੀਨ ਖ਼ੇਤ ਗੇੜਾ ਵੀ ਨਾ ਵੱਜਿਆ..
ਓ ਦਿਲ ਲਾਕੇ ਬਹਿ ਗਿਆ ਸੀ ਸੰਦ ਸਾਰੇ ਸਾਂਭਕੇ..

ਦਿਲ ਲਾਕੇ ਬਹਿ ਗਿਆ ਸੀ ਸੰਦ ਸਾਰੇ ਸਾਂਭਕੇ..

ਟੇਪ ਲੱਖ ਦੀ ਫ਼ੋਰਡ ਤੇ ਜੜੀ..
ਨੀ ਸੁਣ ਲੈ ਅੱਜ ਵੱਜਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ ਅੱਜ ਲੱਗਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ ਅੱਜ ਲੱਗਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ..

ਖੜੂਗੀ ਤੇਰੇ ਨਾਲ ਕੁੜੀ ਛੱਡਗੀ ਸਟੈਂਡ ਨੂੰ..
ਖੜੂਗੀ ਤੇਰੇ ਨਾਲ ਕੁੜੀ ਛੱਡਗੀ ਸਟੈਂਡ ਨੂੰ..

ਨੀ ਲੱਗਦਾ ਸੀ ਟੱਪਗੀ ਨਾ ਹੋਵੇ ਇੰਗਲੈਂਡ ਨੂੰ..
ਨੀ ਲੱਗਦਾ ਸੀ ਟੱਪਗੀ ਨਾ ਹੋਵੇ ਇੰਗਲੈਂਡ ਨੂੰ..

ਤੇਰੇ ਆਲੀ ਲੰਘੀ ਜਦੋਂ ਆਕੇ ਓਹਨੇ ਦੱਸਿਆ..
ਮੈਂ ਓਦੋਂ ਗੱਲ ਲਾਇਆ ਮੇਰੇ ਨਾਲ ਦੇ ਲਫੈਂਡ ਨੂੰ..

ਮੈਂ ਓਦੋਂ ਗੱਲ ਲਾਇਆ ਮੇਰੇ ਨਾਲ ਦੇ ਲਫੈਂਡ ਨੂੰ..

ਯਾਦ ਆਉਂਦੀ ਸੀ ਸੋਹਣੀਏ ਬੜੀ..
ਨੀ ਦੁੱਖ ਜਿਆ ਅੱਜ ਦੱਬਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ ਅੱਜ ਲੱਗਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ ਅੱਜ ਲੱਗਿਆ..

ਜੀਅ ਜਿਆ ਅੱਜ ਲੱਗਿਆ..

ਦਿਲ ਤੋਂ ਵੀ ਨੇੜੇ ਤੇਰਾ ਪੰਜ ਮੀਲ ਪਿੰਡ ਨੀ..
ਦਿਲ ਤੋਂ ਵੀ ਨੇੜੇ ਤੇਰਾ ਪੰਜ ਮੀਲ ਪਿੰਡ ਨੀ..

ਹਾਰਨ ਬੱਸਾਂ ਦੇ ਸਾਡੀ ਕੱਢ ਦੇ ਸੀ ਜਿੰਦ ਨੀ..
ਹਾਰਨ ਬੱਸਾਂ ਦੇ ਸਾਡੀ ਕੱਢ ਦੇ ਸੀ ਜਿੰਦ ਨੀ..

ਰਿੱਕੀ ਖਾਨ ਹੋਰੀਂ ਬਿੱਲੋ ਜਾਨ ਤੈਥੋਂ ਵਾਰਦੇ..
ਓ ਦੇਖਲੀ ਸਵਾਦ ਆਲੇ ਲਾਉਂਦੇ ਬਿੱਲੋ ਬਿੰਦ ਨੀ..

ਓ ਦੇਖਲੀ ਸਵਾਦ ਆਲੇ ਲਾਉਂਦੇ ਬਿੱਲੋ ਬਿੰਦ ਨੀ..

ਹੋ ਬਾਂਹ ਜੀਹਦੀ ਆ ਸੋਹਣੀਏ ਫੜੀ..
ਨੀ ਮੁੜਕੇ ਨਾ ਛੱਡਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ ਅੱਜ ਲੱਗਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ ਅੱਜ ਲੱਗਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ..

ਤੂੰ ਟੱਕਰੀ ਮੋੜ ਤੇ ਖੜ੍ਹੀ..
ਨੀ ਜੀਅ ਜਿਆ.. !!

Leave a Reply

Designed with Love

WordPress

Discover more from Two Line Poetry

Subscribe now to keep reading and get access to the full archive.

Continue reading