
ਤੇਰੀ ਪੈੜ ਜਿਥੇ ਸਾਡੇ ਓਹੀ ਰਾਹ..
ਤੇਰਾ ਸਾਦਗੀ ਨਾਲ ਭਰਿਆ ਸੁਭਾਅ..
ਦੁੱਖ ਤੋੜ ਜਾਨਾ ਕੇਰਾ ਤੱਕ ਕੇ..
ਲੈ ਜੀ ਡਾਇਰੀ ਚੋਂ ਗੁਲਾਬ ਚੱਕ ਕੇ..
ਵੇ ਤੂੰ ਕੈਫੇ ਜਾਕੇ ਪੜੇ ਸ਼ਿਵ ਨੂੰ..
ਬੜੀ ਰੀਝ ਨਾਲ ਫੋਲੇ ਵਰਕੇ..
ਹੋ ਸਾਥੋਂ ਸਭ ਕੁਝ ਲੈ ਜਾ ਸੱਜਣਾ..
ਦੇ ਜਾ ਕੌਫੀ ਸਾਨੂੰ ਜੂਠੀ ਕਰ ਕੇ..
ਸਾਥੋਂ ਸਭ ਕੁਝ ਲੈ ਜਾ ਸੱਜਣਾ..
ਦੇ ਜਾ ਕੌਫੀ ਸਾਨੂੰ ਜੂਠੀ ਕਰ ਕੇ..
ਦੇ ਜਾ ਕੌਫੀ ਸਾਨੂੰ ਜੂਠੀ ਕਰ ਕੇ..
ਜੂਠੀ ਕਰ ਕੇ.. !!
ਸੂਹੇ ਰੰਗ ਨੇ ਪੱਗਾਂ ਦੇ ਹੋਏ..
ਸੂਹੇ ਰੰਗ ਨੇ ਪੱਗਾਂ ਦੇ..
ਵੇ ਅੱਖ ਵਿੱਚ ਤੱਕੀ ਮੱਖਣਾ..
ਤੈਨੂੰ ਆਪਣੇ ਈ ਲੱਗਾਗੇ ਓਏ..
ਤੈਨੂੰ ਆਪਣੇ ਈ ਲੱਗਾਗੇ ..
ਹੋ ਨਿੱਤ ਬਾਰੀ ਵਿੱਚੋ ਚੰਨ ਚਮਕੇ..
ਤੈਨੂੰ ਬੈਠ ਗਈ ਹਾਂ ਰੱਬ ਮੰਨ ਕੇ..
ਵੇ ਤੂੰ ਤਰਜ਼ ਏ ਆ ਫੋਕ ਗੀਤ ਦੀ..
ਕੋਈ ਰਹੇ ਸਾਹੇ ਚਿੱਠੀ ਉਡੀਕ ਦੀ..
ਜੀਹਨੂੰ ਬੰਨ ਕੇ ਨਵਾਬ ਲੱਗਦੈ..
ਰੱਖੂ ਰੱਖਣਾ ਪੱਗਾਂ ਦਾ ਭਰ ਕੇ..
ਹੋ ਸਾਥੋਂ ਸਭ ਕੁਝ ਲੈ ਜਾ ਸੱਜਣਾ..
ਦੇ ਜਾ ਕੌਫੀ ਸਾਨੂੰ ਜੂਠੀ ਕਰ ਕੇ..
ਸਾਥੋਂ ਸਭ ਕੁਝ ਲੈ ਜਾ ਸੱਜਣਾ..
ਦੇ ਜਾ ਕੌਫੀ ਸਾਨੂੰ ਜੂਠੀ ਕਰ ਕੇ..
ਦੇ ਜਾ ਕੌਫੀ ਸਾਨੂੰ ਜੂਠੀ ਕਰ ਕੇ..
ਜੂਠੀ ਕਰ ਕੇ.. !!
ਹੁਣ ਜਾਂਦੀਆਂ ਨੀ ਰੀਝਾਂ ਰੋਕੀਆਂ..
ਬੁਣਾ ਤੇਰੇ ਲਈ ਵੇ ਨਿੱਤ ਕੋਟੀਆਂ..
ਤੇਰਾ ਚਿਹਰਾ ਵੇਖ ਖਿੜੇ ਨਰਮਾ..
ਤੇਰੇ ਇਸ਼ਕ ਨੇ ਰਾਜ਼ੀ ਕਰਨਾ..
ਹੋ ਕਾਹਦਾ ਲੰਗ ਗਿਆ ਮੱਟ ਬਾਣੀਆਂ..
ਸਾਡੀ ਤਲੀ ਉੱਤੇ ਛੱਲਾ ਧਰ ਕੇ..
ਹੋ ਸਾਥੋਂ ਸਭ ਕੁਝ ਲੈ ਜਾ ਸੱਜਣਾ..
ਦੇ ਜਾ ਕੌਫੀ ਸਾਨੂੰ ਜੂਠੀ ਕਰ ਕੇ..
ਸਾਥੋਂ ਸਭ ਕੁਝ ਲੈ ਜਾ ਸੱਜਣਾ..
ਦੇ ਜਾ ਕੌਫੀ ਸਾਨੂੰ ਜੂਠੀ ਕਰ ਕੇ..
ਦੇ ਜਾ ਕੌਫੀ ਸਾਨੂੰ ਜੂਠੀ ਕਰ ਕੇ..
ਦੇ ਜਾ ਕੌਫੀ ਸਾਨੂੰ ਜੂਠੀ ਕਰ ਕੇ..
ਜੂਠੀ ਕਰ ਕੇ.. !!

Leave a Reply