ਹੋ ਗੱਭਰੂ ਦੀ ਉੰਗਲ ‘ਤੇ ਸ਼ਹਿਰ ਹਿੱਲਦਾ..
ਨੀ ਸੁਣਿਆ ਤੂੰ ਗਿੱਧੇ ‘ਚ ਹਿਲਾਵੇਂ ਧਰਤੀ..
ਪਿੱਕੀ (Picky) ਆ ਜੱਟ ਵੈਪਨਾਂ (Weapons) ਦੇ ਬੋਰ ਦਾ..
ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜ਼ੀ.. !!
ਓਏ ਊੰ ਨੀ ਬਹੁਤਾ ਬੋਲਦੇ ਆਹ ਸੰਗ ਮਾਰਦੀ..
ਆਉਂਦੀ ਨਾਗ ਦੀ ਬੱਚੀ ਆ ਬਾਡਰ ਤੋਂ ਪਾਰ ਦੀ..
ਫ਼ੇਰ ਲੀਡਰਾਂ ਆਂਗੂ ਨੀ ਗੱਲ ਡਿੱਗਣ ਦਿੰਦੇ..
ਜਦੋਂ ਭੱਜੀ ਫ਼ਿਰੇ ਰਗਾਂ ਵਿੱਚ ਡੰਗ ਮਾਰਦੀ..
ਡੰਗ ਮਾਰਦੀ..
ਓ ਮੁੰਡੇ ਦਰਮਿਆਨੇ ਜੇ ਘਰਾਂ ਦੇ.. ਚਰਚੇ..
ਕਰਾਗੇ ਏਜ਼ (Age) ਪੱਚੀ ‘ਚ ਛੱਬੀ ਦੇ ਪਰਚੇ..
ਬੋਲੈਰੋ ਬਾਰਾਂ ਮਾਡਲ ਮੋਡੀਫਾਈ ਕਰਕੇ..
ਆਹ ਪੱਟ’ਗਏ Eye Candy ਜੋ ਚੰਡੀਗੜ੍ਹ ਦੀ..
ਗੱਭਰੂ ਦੀ ਉੰਗਲ ‘ਤੇ ਸ਼ਹਿਰ ਹਿੱਲਦਾ..
ਨੀ ਸੁਣਿਆ ਤੂੰ ਗਿੱਧੇ ‘ਚ ਹਲਾਵੇਂ ਧਰਤੀ..
ਪਿੱਕੀ (Picky) ਆ ਜੱਟ ਵੈਪਨਾਂ (Weapons) ਦੇ ਬੋਰ ਦਾ..
ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜ਼ੀ.. !!
ਓ ਲਾ-ਲਾ ਲਾ-ਲਾ ਹੋਜੇ ਪੱਬ ਜਿੱਥੇ ਧਰੀਏ..
ਨੀ ਵੈਲੀਆਂ ਦੇ ਗੁੱਟ.. ਬਾਂਹ ਮਾੜੇ ਦੀ ਫ਼ੜੀਏ..
ਡਸੀਜਨਾਂ (Decisions) ‘ਚ Guts ਤੇ ਰੱਬ ਦਿਲਾਂ ‘ਚ..
ਨੀ ਡੱਬਾਂ ‘ਚ ਆ ਲੋਹਾ ਤੇ ਧੌਣਾਂ ‘ਚ ਸਰੀਏ..
ਧੌਣਾਂ ‘ਚ ਸਰੀਏ..
ਫ਼ੋਕਾ ਨੀ ਵੈਰ ਪਾਲ਼ੀਦਾ.. ਨੀ ਜੱਟੀਏ..
ਆ Ruger 45 ਦਾ.. ਨੀ ਜੱਟੀਏ..
ਬਣੇ ਮਸਲਾ ਗਰਾਰੀ ਦਾ.. ਜੇ ਜੱਟੀਏ..
ਤਾਂ ਇਹਦੀ ਉੱਥੇ ਘੁੰਮੇ ਜਿੱਥੇ ਸਾਡੀ ਅੜਦੀ..
ਗੱਭਰੂ ਦੀ ਉੰਗਲ ‘ਤੇ ਸ਼ਹਿਰ ਹਿੱਲਦਾ..
ਨੀ ਸੁਣਿਆ ਤੂੰ ਗਿੱਧੇ ‘ਚ ਹਲਾਵੇਂ ਧਰਤੀ..
ਪਿੱਕੀ (Picky) ਆ ਜੱਟ ਵੈਪਨਾਂ (Weapons) ਦੇ ਬੋਰ ਦਾ..
ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜ਼ੀ.. !!
ਚਿਰਾਂ ਤੋਂ ਮੁੰਡਾ ਸੰਘਿਆਂ ਦਾ ਆਉਂਦਾ ਟਾਲਦਾ..
ਪ੍ਰੋਗਰਾਮ ਬਣੂ ਐਤਕੀ ਸਿਆਲ਼ ਦਾ..
ਹਾਏ ਵੱਟ’ਲਾ ਤਿਆਰੀ ਤੂੰ ਵੀ ਮਾਝੇ ਆਲੀਏ..
ਨੀ ਟਿੱਬਿਆਂ ਦੇ ਵਿੱਚ ਤੈਨੂੰ ‘ਡੀਕੇ ਮਾਲਵਾ..
ਡੀਕੇ ਮਾਲਵਾ..
ਪੱਟੀ ਤੋਂ ਪਟਿਆਲਾ ਬੰਦ ਸ਼ਹਿਰ ਹੋਣਗੇ
ਜੀ-ਵੈਗਨਾਂ (G-Wagon) ਨਾਲ ਰੋਡ ਐਕਵਾਇਰ (Acquire) ਹੋਣਗੇ..
ਨੀ ਉਦੋਂ ਤੱਕ ਫ਼ਾਇਰ ਉੱਤੇ ਫ਼ਾਇਰ ਹੋਣਗੇ..
ਤੂੰ ਪੈਰ ਕੌਰੇ ਆਲੇ ਨੀਂ ਜਦੋਂ ਤਾਈਂ ਧਰਦੀ..
ਗੱਭਰੂ ਦੀ ਉੰਗਲ ‘ਤੇ ਸ਼ਹਿਰ ਹਿੱਲਦਾ..
ਨੀ ਸੁਣਿਆ ਤੂੰ ਗਿੱਧੇ ‘ਚ ਹਲਾਵੇਂ ਧਰਤੀ..
ਪਿੱਕੀ (Picky) ਆ ਜੱਟ ਵੈਪਨਾਂ (Weapons) ਦੇ ਬੋਰ ਦਾ..
ਤੇਰੇ ਵੀ ਨੱਕ ਥੱਲੇ ਨੀ ਆਉਂਦਾ ਕੋਈ ਦਰਜ਼ੀ.. !!

Leave a Reply