ਸੁੱਟਣਾ ਕੀ ਨੋਟਾਂ ਦਾ ਤਾਂ ਜਣਾ ਖਣਾ ਸੁੱਟਦਾ..
ਓ ਕੰਗਣ ਤਵੀਤੀਆਂ ਤਾਂ ਹਰ ਕੋਈ ਪੁੱਛਦਾ..

ਸੁੱਟਣਾ ਕੀ ਨੋਟਾਂ ਦਾ ਤਾਂ ਜਣਾ ਖਣਾ ਸੁੱਟਦਾ..
ਕੰਗਣ ਤਵੀਤੀਆਂ ਤਾਂ ਹਰ ਕੋਈ ਪੁੱਛਦਾ..

ਹਾਏ ਮੈਨੂੰ ਪੁੱਛਦੇ ਨੂੰ ਆਵੇ ਬਿੱਲੋ ਸੰਗ ਨੀ..
ਪੁੱਛਦੇ ਨੂੰ ਆਵੇ ਬਿੱਲੋ ਸੰਗ ਨੀ..

ਨੱਚਦੀ ਤੋਂ ਕੀ ਵਾਰਾਂ..
ਦਿਲ ਵਾਰਦਾਂ ਜੇ ਹੋਵੇ ਰਜ਼ਾਮੰਦ ਨੀ..

ਨੱਚਦੀ ਤੋਂ ਕੀ ਵਾਰਾਂ..
ਦਿਲ ਵਾਰਦਾਂ ਜੇ ਹੋਵੇ ਰਜ਼ਾਮੰਦ ਨੀ..

ਨੱਚਦੀ ਤੋਂ ਕੀ ਵਾਰਾਂ..

ਨੱਚਦੀ ਤੋਂ ਕੀ ਵਾਰਾਂ..

ਨੱਚਦੀ ਤੋਂ ਕੀ ਵਾਰਾਂ..

ਪਤਲੇ ਜੇ ਲੱਕ ਨੂੰ ਭੰਬੀਰੀ ਕਰ ਹੋਰ ਨੀ..
ਓ ਤੂੰ ਲੰਡਨ ਹਲਾਦੇ ਆਪੇ ਹਿੱਲ ਜੂ ਲਾਹੌਰ ਨੀ..

ਪਤਲੇ ਜੇ ਲੱਕ ਨੂੰ ਭੰਬੀਰੀ ਕਰ ਹੋਰ ਨੀ..
ਲੰਡਨ ਹਲਾਦੇ ਆਪੇ ਹਿੱਲ ਜੂ ਲਾਹੌਰ ਨੀ..

ਲੰਡਨ ਹਲਾਦੇ ਆਪੇ ਹਿੱਲ ਜੂ ਲਾਹੌਰ ਨੀ..

ਓ ਤੇਰੀ ਹੀਰਿਆਂ ਤੋਂ ਵੱਧ ਹੋਜੂ ਮੰਗ ਨੀ..

ਹੀਰਿਆਂ ਤੋਂ ਵੱਧ ਹੋਜੂ ਮੰਗ ਨੀ..

ਨੱਚਦੀ ਤੋਂ ਕੀ ਵਾਰਾਂ..
ਦਿਲ ਵਾਰਦਾਂ ਜੇ ਹੋਵੇ ਰਜ਼ਾਮੰਦ ਨੀ..

ਨੱਚਦੀ ਤੋਂ ਕੀ ਵਾਰਾਂ..
ਦਿਲ ਵਾਰਦਾਂ ਜੇ ਹੋਵੇ ਰਜ਼ਾਮੰਦ ਨੀ..

ਨੱਚਦੀ ਤੋਂ ਕੀ ਵਾਰਾਂ..
ਨੱਚਦੀ ਤੋਂ ਕੀ ਵਾਰਾਂ..

ਖੜ੍ਹੀ ਨੀ ਖੜ੍ਹੀ ਨੀ ਮੈਂ ਸਨੈਪਚੈਟ ਪਾਦਿਆ ਨੀ..
ਕਹਿਰ ਢਾਈ ਜਾਣੀ ਆ ਮੈਂ ਯਾਰਾਂ ਨੂੰ ਵਿਖਾ ਦਿਆ ਨੀ..

ਲੱਟ ਲੱਟ ਕਰ ਤੇਰੇ ਵਾਲ ਖੁੱਲ੍ਹੀ ਜਾਂਦੇ ਆ ਨੀ..
ਹੱਥਾਂ ਚੋਂ ਸ਼ਰਾਬੀਆਂ ਦੇ ਪੈੱਗ ਡੁੱਲੀ ਜਾਂਦੇ ਆ..

ਹੱਥਾਂ ਚੋਂ ਸ਼ਰਾਬੀਆਂ ਦੇ ਪੈੱਗ ਡੁੱਲੀ ਜਾਂਦੇ ਆ..

ਓ ਲਿਖੇ ਤੇਰੇ ਤੇ ਮਨਦੀਪ ਮਾਵੀ ਛੰਦ ਨੀ..
ਤੇਰੇ ਤੇ ਮਨਦੀਪ ਮਾਵੀ ਛੰਦ ਨੀ..

ਨੱਚਦੀ ਤੋਂ ਕੀ ਵਾਰਾਂ..
ਦਿਲ ਵਾਰਦਾਂ ਜੇ ਹੋਵੇ ਰਜ਼ਾਮੰਦ ਨੀ..

ਨੱਚਦੀ ਤੋਂ ਕੀ ਵਾਰਾਂ..
ਦਿਲ ਵਾਰਦਾਂ ਜੇ ਹੋਵੇ ਰਜ਼ਾਮੰਦ ਨੀ..

ਨੱਚਦੀ ਤੋਂ ਕੀ ਵਾਰਾਂ..

ਨੱਚਦੀ ਤੋਂ ਕੀ ਵਾਰਾਂ..

ਨੱਚਦੀ ਤੋਂ ਕੀ ਵਾਰਾਂ..

ਓ ਸੁਰਮੇ ਨਾਲ ਭਰੀ ਅੱਖ ਮਾਰਦੀ ਆ ਸੈਨਤਾਂ..
ਕੱਲੀ ਨੀ ਸੀ ਮਾਣ ਉੱਤੋਂ ਲਾ ਲਈਆਂ ਨੇ ਐਨਕਾਂ..

ਸੁਰਮੇ ਨਾਲ ਭਰੀ ਅੱਖ ਮਾਰਦੀ ਆ ਸੈਨਤਾਂ..
ਕੱਲੀ ਨੀ ਸੀ ਮਾਣ ਉੱਤੋਂ ਲਾ ਲਈਆਂ ਨੇ ਐਨਕਾਂ..

ਕੱਲੀ ਨੀ ਸੀ ਮਾਣ ਉੱਤੋਂ ਲਾ ਲਈਆਂ ਨੇ ਐਨਕਾਂ..

ਕਾਲੀ ਸੱਪ ਰੰਗੀ ਵੀਣੀ ਵਿੱਚ ਵੰਗ ਨੀ..
ਸੱਪ ਰੰਗੀ ਵੀਣੀ ਵਿੱਚ ਵੰਗ ਨੀ..

ਨੱਚਦੀ ਤੋਂ ਕੀ ਵਾਰਾਂ..
ਦਿਲ ਵਾਰਦਾਂ ਜੇ ਹੋਵੇ ਰਜ਼ਾਮੰਦ ਨੀ..

ਨੱਚਦੀ ਤੋਂ ਕੀ ਵਾਰਾਂ..
ਦਿਲ ਵਾਰਦਾਂ ਜੇ ਹੋਵੇ ਰਜ਼ਾਮੰਦ ਨੀ..

ਨੱਚਦੀ ਤੋਂ ਕੀ ਵਾਰਾਂ..

ਦਿਲ ਵਾਰਦਾਂ ਜੇ ਹੋਵੇ ਰਜ਼ਾਮੰਦ ਨੀ..

ਨੱਚਦੀ ਤੋਂ ਕੀ ਵਾਰਾਂ..
ਦਿਲ ਵਾਰਦਾਂ ਜੇ ਹੋਵੇ ਰਜ਼ਾਮੰਦ ਨੀ..

ਨੱਚਦੀ ਤੋਂ ਕੀ ਵਾਰਾਂ..

Leave a Reply

Designed with Love

WordPress

Discover more from Two Line Poetry

Subscribe now to keep reading and get access to the full archive.

Continue reading