Thabba Ku Zulfan – ਥੱਬਾ ਕੁ ਜ਼ੁਲਫ਼ਾਂ – Arjan Dhillon – Punjabi Lyrics

ਥੱਬਾ ਕੁ ਜ਼ੁਲਫ਼ਾਂ ਵਾਲਿਆਂ..
ਥੱਬਾ ਕੁ ਜ਼ੁਲਫ਼ਾਂ ਵਾਲਿਆਂ..

ਮੇਰੇ ਸੋਹਣਿਆ.. ਮੇਰੇ ਲਾੜਿਆ..

ਅੜਿਆ ਵੇ ਤੇਰੀ ਯਾਦ ਨੇ..
ਕੱਢ ਕੇ ਕਲੇਜਾ ਖਾ ਲਿਆ..

ਥੱਬਾ ਕੁ ਜ਼ੁਲਫ਼ਾਂ ਵਾਲਿਆਂ..
ਥੱਬਾ ਕੁ ਜ਼ੁਲਫ਼ਾਂ ਵਾਲਿਆਂ..
ਥੱਬਾ ਕੁ ਜ਼ੁਲਫ਼ਾਂ ਵਾਲਿਆਂ.. !!

ਸੁਰਮਾ ਵੀ.. ਚੰਨਾ ਸ਼ਰੀਕਾਂ ਕਰੇ..

ਹਾਏ ਸਾਡੇ ਬਿਨਾਂ ਕੀਹਨੂੰ.. ਅੱਖਾਂ ਚ..
ਪਾ ਲਿਆ.. ਪਾ ਲਿਆ..

ਇਕ ਰੋਗ ਹਾਏ ਸਾਨੂੰ ਇਸ਼ਕੇ ਦਾ..
ਵੇ ਦੂਜਾ ਤੇਰੀਆਂ ਉਡੀਕਾਂ ਦਾ ਵੀ ਲਾ ਲਿਆ.. ਲਾ ਲਿਆ..

ਬਾਹਾਂ ਤੇ ਹੋਰ ਰਿਵਾਜ਼ ਅਸੀ..
ਤੇਰਾ ਸਾਹਾਂ ਤੇ ਨਾਂ ਖੁਨਵਾ ਲਿਆ..

ਥੱਬਾ ਕੁ ਜ਼ੁਲਫ਼ਾਂ ਵਾਲਿਆਂ..
ਮੇਰੇ ਸੋਹਣਿਆ ਮੇਰੇ ਲਾੜਿਆ..

ਅੜਿਆ ਵੇ ਤੇਰੀ ਯਾਦ ਨੇ..
ਕੱਢ ਕੇ ਕਲੇਜਾ ਖਾ ਲਿਆ..

ਥੱਬਾ ਕੁ ਜ਼ੁਲਫ਼ਾਂ ਵਾਲਿਆਂ..
ਥੱਬਾ ਕੁ ਜ਼ੁਲਫ਼ਾਂ ਵਾਲਿਆਂ.. !!

ਸਾਰੀਆਂ ਦੇ ਹਾਏ ਚੰਨ ਕੋਲ ਹੁੰਦੇ..
ਤੂੰ ਚੰਨਾ ਕਿਹੜੇ ਚੰਨ ਉੱਤੇ ਘਰ ਪਾ ਲਿਆ.. ਪਾ ਲਿਆ..

ਸੁਪਨੇ ‘ਚ ਵੀ ਆਕੇ ਮਿਲਦਾ ਨੀ..
ਹਾਏ ਅਸੀ ਸੁੱਤਿਆਂ ਨੇ ਵੀ.. ਧੋਖਾ ਖਾ ਲਿਆ.. ਖਾ ਲਿਆ..

ਮੇਰੀ ਦਿੱਤੀ ਮੁੰਦੀ ਨਿਸ਼ਾਨੀ ਨੂੰ..
ਕਦੇ ਲਾਹ ਲਿਆ ਕਦੇ ਪਾ ਲਿਆ..

ਥੱਬਾ ਕੁ ਜ਼ੁਲਫ਼ਾਂ ਵਾਲਿਆਂ..
ਥੱਬਾ ਕੁ ਜ਼ੁਲਫ਼ਾਂ ਵਾਲਿਆਂ.. !!

ਅਰਜਨਾ.. ਵੇ ਤੇਰੇ ਜਾਣ ਪਿੱਛੋਂ..
ਹਾਏ ਰੂਪ ਮਹਿਕ ਦੇ ਨੇ.. ਨਾ ਕਦੇ ਸਾਹ ਲਿਆ.. ਸਾਹ ਲਿਆ..

ਵੇਹਲ ਮਿਲੀ ਤੇ ਕਦੇ ਬਹਿ ਕੇ ਸੋਚੀਂ..
ਕੀ ਕੀ ਗਵਾ ਲਿਆ.. ਤੇ ਕੀ ਪਾ ਲਿਆ.. ਪਾ ਲਿਆ..

ਤੇਰੀ ਯਾਦ ਵਿਚ ਰੁੱਝੀ ਨੇ..
ਥਾਨ ਇੱਕੇ ਜਿਹੇ ਸੂਟਾਂ ਦਾ ਸਵਾ ਲਿਆ..

ਥੱਬਾ ਕੁ ਜ਼ੁਲਫ਼ਾਂ ਵਾਲਿਆਂ..
ਥੱਬਾ ਕੁ ਜ਼ੁਲਫ਼ਾਂ ਵਾਲਿਆਂ.. !!

Leave a Reply

Designed with Love

WordPress

Discover more from Two Line Poetry

Subscribe now to keep reading and get access to the full archive.

Continue reading