
ਰੋਵੇਂਗੀ ਮੁਕਦਰਾਂ ਨੂੰ ਹੀਰੇ ਮੇਰੀਏ..
ਜੇ ਹੀਰਿਆ ਦੇ ਹਾਰ ਜਿਹਾ ਯਾਰ ਖੋ ਗਿਆ..
ਹੁਣ ਮੈਨੂੰ ਦਸ ਕਿੰਨਾ ਪਿਆਰ ਕਰਦੀ..
ਲਭਦੀ ਫਿਰੇਂਗੀ ਜੇ ਫ਼ਰਾਰ ਹੋ ਗਿਆ.. !!
ਮੇਰਾ ਇਹ ਗੁਲਾਬ ਮਨਜ਼ੂਰ ਕਰਲੈ..
ਸੱਚ ਕਹਿਣਾ ਮੈਨੂੰ ਸੱਚਾ ਪਿਆਰ ਹੋ ਗਿਆ..
ਸਾਈਡ ਤੇ ਤੂੰ ਅਪਣਾ ਗਰੂਰ ਕਰਲੈ..
ਵੇਖ ਅੱਜ ਮੈਥੋਂ ਇਜ਼ਹਾਰ ਹੋਗਿਆ..
ਡਾਰਲਿੰਗ ਉਮਰਾਂ ਦਾ ਵਾਅਦਾ ਕਰਦੇ..
ਡਾਰਲਿੰਗ ਉਮਰਾਂ ਦਾ ਵਾਅਦਾ ਕਰਦੇ..
Temporary ਪਿਆਰ ਬੜੀ ਵਾਰ ਹੋ ਗਿਆ..
ਰੋਵੇਂਗੀ ਮੁਕਦਰਾਂ ਨੂੰ ਹੀਰੇ ਮੇਰੀਏ..
ਜੇ ਹੀਰਿਆ ਦੇ ਹਾਰ ਜਿਹਾ ਯਾਰ ਖੋ ਗਿਆ.. !!
ਸਭ ਭੁੱਲਜਾ ਪੁਰਾਣੇ ਤੇਰੇ ਲਾਇਕ ਨਹੀਂ..
ਮੇਰੇ ਬਿਨਾ ਤੇਰਾ ਕੋਈ ਨਾਇਕ ਨਹੀਂ..
ਤੇਰੀ ਅੱਗੇ ਦੀ ਕਹਾਣੀ ਤੂੰ ਮੇਰੇ ਤੇ ਛੱਡਦੇ..
ਹੋਣ ਦਿੰਦਾ ਕੁੱਛ ਦੁਖਦਾਇਕ ਨਹੀਂ..
ਤੈਨੂੰ ਦਿਲ ਨਾਲ ਸਦਾ ਲਾਕੇ ਰੱਖੂੰਗਾ..
ਤੈਨੂੰ ਦਿਲ ਨਾਲ ਸਦਾ ਲਾਕੇ ਰੱਖੂੰਗਾ..
ਖ਼ੁਸ਼ੀਆਂ ਦੇਊਂਗਾ ਪਹਿਰੇਦਾਰ ਹੋਗਿਆ..
ਰੋਵੇਂਗੀ ਮੁਕਦਰਾਂ ਨੂੰ ਹੀਰੇ ਮੇਰੀਏ..
ਜੇ ਹੀਰਿਆ ਦੇ ਹਾਰ ਜਿਹਾ ਯਾਰ ਖੋ ਗਿਆ.. !!
ਦੇਖ ਅਸਮਾਨ ਵਿਚ ਤਾਰੇ ਕਿੰਨੇ ਆ..
ਮੈਂ ਤਾਰੇ ਦੇਖ ਵਕਤ ਗੁਜ਼ਾਰੇ ਕਿੰਨੇ ਆ..
ਮੈਂ ਜਜ਼ਬਾਤ ਮੇਰੇ ਮਾਰੇ ਕਿੰਨੇ ਆ..
ਦਿਲ ਵਿਚ ਖ਼ਵਾਬ ਵੀ ਉਸਾਰੇ ਕਿੰਨੇ ਆ..
ਪਰ ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦੇਵੇ..
ਪਰ ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦੇਵੇ..
ਕਾਹਦਾ ਸਲਾ ਪਿਆਰ ਏ ਵਪਾਰ ਹੋਗਿਆ..
ਰੋਵੇਂਗੀ ਮੁਕਦਰਾਂ ਨੂੰ ਹੀਰੇ ਮੇਰੀਏ..
ਜੇ ਹੀਰਿਆ ਦੇ ਹਾਰ ਜਿਹਾ ਯਾਰ ਖੋ ਗਿਆ.. !!
ਮੈਨੂੰ ਠੁਕਰਾ ਕੇ ਨਾ ਤੂੰ ਹੋਰ ਚੁਣ ਲਈ..
ਮੇਰੇ ਬਿਨਾ ਕਿਸੇ ਦਾ ਨਾ ਗੀਤ ਸੁਣ ਲਈ..
ਮੈਨੂੰ ਪੜ੍ਹ.. ਮੈਨੂੰ ਲਿਖ.. ਮੈਨੂੰ ਗਾਇਆ ਕਰ..
ਮੇਰੇ ਨਾਮ ਦਾ ਹੀ ਬਾਂਹ ਉੱਤੇ ਟੈਟੂ ਖੁਣ ਲਈ..
ਤੇਰੇ ਮੇਰੇ Past ਚ ਪਿਆਰ ਜੋ ਰਹੇ..
ਤੇਰੇ ਮੇਰੇ Past ch ਪਿਆਰ ਜੋ ਰਹੇ..
ਸੋਚ ਓਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ..
ਰੋਵੇਂਗੀ ਮੁਕਦਰਾਂ ਨੂੰ ਹੀਰੇ ਮੇਰੀਏ..
ਜੇ ਹੀਰਿਆ ਦੇ ਹਾਰ ਜਿਹਾ ਯਾਰ ਖੋ ਗਿਆ.. !!
ਲੜ ਜਿੰਨਾ ਮਰਜ਼ੀ ਤੂੰ ਚੀਕ ਮੇਰੇ ਤੇ..
ਪਰ ਸੋਚ ਕਰਲੈ ਬਰੀਕ ਮੇਰੇ ਤੇ..
ਨਿਯਤ ਮੇਰੀ ਤਾਂ ਹੋਗੀ ਲੀਕ ਤੇਰੇ ਤੇ..
ਤੇਰੀ ਨਿਗ੍ਹਾ ਕਿਉਂ ਐ ਠੀਕ ਠੀਕ ਮੇਰੇ ਤੇ..
ਜਿੰਨਾ ਮਰਜ਼ੀ ਦਫ਼ਾ ਹੋਜਾ ਮੇਰੇ ਤੋਂ ਖ਼ਫ਼ਾ..
ਜਿੰਨਾ ਮਰਜ਼ੀ ਦਫ਼ਾ ਹੋਜਾ ਮੇਰੇ ਤੋਂ ਖਫ਼ਾ..
ਮੈਂ ਲਉਂਗਾ ਮਨਾ ਇਕਰਾਰ ਹੋਗਿਆ..
ਰੋਵੇਂਗੀ ਮੁਕਦਰਾਂ ਨੂੰ ਹੀਰੇ ਮੇਰੀਏ..
ਜੇ ਹੀਰਿਆ ਦੇ ਹਾਰ ਜਿਹਾ ਯਾਰ ਖੋ ਗਿਆ..
ਡਾਰਲਿੰਗ ਉਮਰਾਂ ਦਾ ਵਾਅਦਾ ਕਰਦੇ..
Temporary ਪਿਆਰ ਬੜੀ ਵਾਰ ਹੋ ਗਿਆ.. !!
#TemporaryPyar #Kaka

Leave a Reply