Punjabi Songs Lyrics, Punjabi Boliyan, Punjabi Status and Collection of Two Liners from Poems, Songs, Dialogues, Novels, Religious Etc.
NEW BLOG – Punjabi Lyrics and Poetry
Follow Us
ਨਾਂ ਤੇਰਾ ਮੂੰਹੋਂ ਨਹੀਂਓ ਲੈਣਾ.. ਇੱਕੋ ਕਸਮ ਨਿਭਾਈ ਫਿਰਦਾ..ਦੁਨੀਆਂ ਤੋਂ ਖੌਰੇ ਮਖਸੂਸਪੁਰੀ.. ਕੀ ਕੀ ਲੁਕਾਈ ਫਿਰਦਾ.. !! READ MORE
ਸੋਹਣਾ ਸੁਪਣਾ ਬੀਤ ਗਿਆ ਓਹ ਬਚਪਨ ਖ਼ੇਲ ਤਰ੍ਹਾਂ..ਬਾਕੀ ਦੀ ਮਖਸੂਸਪੁਰੀ.. ਲੱਗਦੀ ਜੇਲ਼ ਤਰ੍ਹਾਂ.. !! READ MORE
ਸਾਡੀ ਬਣਦੀ ਏ ਜਾਂ ਨਹੀਂ.. ਨਾ ਪੁੱਛਿਆ ਕਰੋ ਸਾਨੂੰ..ਕਿਤੇ ਜੇ ਮਿਲ ਪਈਏ ਤਾਂ ਇੱਕ ਦੂਜੇ ਨਾਲ ਬੋਲਦੇ ਆਂ.. !! READ MORE
ਤੱਕਣਾ ਛੱਡਿਆ ਤੈਨੂੰ.. ਦੇਖੀਂ ਭੁੱਲ ਵੀ ਜਾਵਾਂਗੇ..ਜਾਨ ਨਿਕਲਦੀ ਆਖ਼ਿਰ ਥੋੜ੍ਹਾ ਚਿਰ ਤਾਂ ਲਾਉਂਦੀ ਏ.. !! READ MORE
ਕੀ ਕਹਿਣੇ ਮੇਰੇ ਲੇਖਾਂ ਦੇ.. ਤੇਰੇ ਕੇਸਾਂ ਨਾਲੋਂ ਕਾਲੇ ਨੇ..ਦੁੱਖ ਆਪਣੇ ਤੈਨੂੰ ਕਿਉਂ ਦੇਵਾਂ.. ਮੈਂ ਬੱਚਿਆਂ ਵਾਂਗੂੰ ਪਾਲੇ ਨੇ.. !! READ MORE