ਕਲਯੁਗੀ ਦੁਨੀਆਂ.. ਫ਼ਰੇਬ ਵੀ ਜ਼ਰੂਰੀ ਏ..
ਇਸ਼ਕ ਜੇ ਕਰਨਾ.. ਤੇ ਜ਼ੇਬ ਵੀ ਜ਼ਰੂਰੀ ਏ..
ਹੋ ਦੁਨੀਆਂ ਦੇ ਸੱਚ ਨਾਲ ਰਾਬਤਾ ਕਰਾ ਗਿਆ..
ਤੇਰਾ ਛੱਡ ਜਾਣਾ ਮੈਨੂੰ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..

ਨਾਲ ਨਾਲ ਦਿਲਾਂ ਦੇ ਦਿਮਾਗ਼ ਵੀ ਜ਼ਰੂਰੀ ਏ..
ਕੀਹਨੇ ਕਿੰਨਾ ਕੀਤਾ ਏ.. ਹਿਸਾਬ ਵੀ ਜ਼ਰੂਰੀ ਏ..
ਨਾਲ ਨਾਲ ਦਿਲਾਂ ਦੇ ਦਿਮਾਗ਼ ਵੀ ਜ਼ਰੂਰੀ ਏ..
ਕੀਹਨੇ ਕਿੰਨਾ ਕੀਤਾ ਏ.. ਹਿਸਾਬ ਵੀ ਜ਼ਰੂਰੀ ਏ..
ਹੋ ਦੁਨੀਆਂ ਜੋ ਕਰਦੀ ਵਪਾਰ ਸਮਝਾ ਗਿਆ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..

ਕਿਸੇ ਦਿਆਂ ਪੈਰਾਂ ਉੱਤੇ ਬੀਰਾ ਨਹੀਂ ਖਲੋਈ ਦਾ..
ਆਪ ਮੁੱਕ ਜਾਈਏ ਏਨਾ ਕਿਸੇ ਦਾ ਨੀਂ ਹੋਈ ਦਾ..
ਕਿਸੇ ਦਿਆਂ ਪੈਰਾਂ ਉੱਤੇ ਬੀਰਾ ਨਹੀਂ ਖਲੋਈ ਦਾ..
ਆਪ ਮੁੱਕ ਜਾਈਏ ਏਨਾ ਕਿਸੇ ਦਾ ਨੀਂ ਹੋਈ ਦਾ..
ਧੰਨਵਾਦ ਓਹਦਾ ਮੈਨੂੰ ਮੇਰੇ ਨਾਲ ਮਿਲਾ ਗਿਆ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..
ਤੇਰਾ ਛੱਡ ਜਾਣਾ ਮੈਨੂੰ.. ਕੀ ਕੀ ਸਿਖਾ ਗਿਆ..

Leave a Reply

Previous Postu003cbru003e
Next Postu003cbru003e

Designed with Love

WordPress

Discover more from Two Line Poetry

Subscribe now to keep reading and get access to the full archive.

Continue reading