Category: Unknown – ਅਗਿਆਤ


  • ਦੋ ਵੰਗ ਦੇ ਟੋਟੇ ਤੋੜ ਕੇ.. ਕਿਉਂ ਮੋਹ ਦੀ ਕੰਧ ਉਸਾਰਦੀ..ਮੇਰੇ ਲਹੂ ਦੇ ਵਿੱਚ ਅਵਾਰਗੀ.. ਮੈਨੂੰ ਘਰ ਨਹੀਂ ਆਉਂਦੇ ਰਾਸ..… READ MORE

  • ਪਿਆਰ ਤਾਂ ਕੁਦਰਤ ਏ.. ਇਹ ਕੋਈ ਵਿਹਾਰ ਥੋੜ੍ਹੀ ਆ..ਕਿ ਤੁਸੀਂ ਕਰੋ ਫਿਰ ਹੀ ਮੈਂ ਕਰਾਂ.. !! READ MORE

  • ਇਹ ਕਿਤਾਬੀ ਨਹੀਂ.. ਜਿੰਦਗੀ ਦਾ ਗਣਿਤ ਏ ਜਨਾਬ..ਇਹਦੇ ‘ਚ ਦੋ ਚੋਂ ਇੱਕ ਗਿਆ ਤਾਂ ਕੁਝ ਨਹੀਂ ਬਚਦਾ.. !! READ MORE

  • ਜੇ ਬੂਟੇ ਤੇ ਬੋਹੜ ਵਿੱਚ ਫ਼ਰਕ ਜਾਣਦਾ ਏਂ..ਤਾਂ ਮੇਰੀਆਂ ਜੜ੍ਹਾਂ ਨਾਲ ਪੰਗੇ ਲੈਣੇ ਬੰਦ ਕਰਦੇ.. !! READ MORE

  • ਤੁਹਾਨੂੰ ਬੇਵਫ਼ਾ ਕਹਿਣਾ.. ਸਰਾਸਰ ਨਾ-ਮੁਨਾਸਿਬ ਹੈ..ਤੁਸੀਂ ਵਾਅਦਾ ਨਿਭਾਉਂਦੇ ਹੋ.. ਕਦੀ ਏਧਰ ਕਦੀ ਓਧਰ.. !! READ MORE

Designed with Love

WordPress