Category: Soohe Akhar – ਸੂਹੇ ਅੱਖਰ


  • ਤ੍ਰਭਕ ਜਾਂਦੇ ਨੇ ਲੋਕ ਕੋਈ ਵੀ ਖੜਾਕ ਸੁਣਦਿਆਂ..ਕੰਨਾਂ ਵਿੱਚ ਦੇ ਲੈਂਦੇ ਨੇ ਉਂਗਲਾਂ..ਤੇ ਇੱਕ ਮੈਂ ਹਾਂ.. ਤੇਰੀ ਚੁੱਪ ਤੋਂ ਡਰਦਾ… READ MORE

  • ਹੁਣ ਤਾਂ ਔਖਾ ਹੈ.. ਮੇਰਾ ਤੇਰੇ ਤੱਕ ਆਉਣਾ..ਹੁਣ ਤਾਂ ਆਪਣੇ ਆਪ ਕੋਲ ਵੀ ਮੈਂ ਕਦੇ ਕਦੇ ਆਉਂਦਾ ਹਾਂ.. !! READ MORE

  • ਤੂੰ ਝੂਠ ਬੋਲ ਦੇਵੀਂ..ਮੈਂ ਵਿਸ਼ਵਾਸ ਕਰ ਲੈਣਾ..ਹੋਰ ਮੁਹੱਬਤ ਕੀ ਹੁੰਦੀ ਹੈ.. !! READ MORE

  • ਕੁੱਝ ਨਿੱਕੀਆਂ ਨਿੱਕੀਆਂ ਗੱਲਾਂ ਸਾਨੂੰ ਚਿੰਬੜ ਜਾਂਦੀਆਂ ਹਨ..ਪਤਾ ਉਦੋਂ ਲਗਦਾ.. ਜਦੋਂ ਕੱਟਣ-ਵੱਡਣ ਲੱਗਦੀਆਂ ਹਨ.. !! READ MORE

  • ਖ਼ੁਦ ਨੂੰ ਰੋਕ ਲਈਦਾ ਕਈ ਵਾਰ.. ਤੇਰੇ ਵੱਲ ਆਉਂਦਿਆਂ..ਕਈ ਸਫ਼ਰ ਏਸ ਤਰ੍ਹਾਂ.. ਅੱਧ ਵਿਚਾਲੇ ਵੀ ਮੁੱਕਦੇ ਹਨ.. !! READ MORE

Designed with Love

WordPress