Punjabi Songs Lyrics, Punjabi Boliyan, Punjabi Status and Collection of Two Liners from Poems, Songs, Dialogues, Novels, Religious Etc.
NEW BLOG – Punjabi Lyrics and Poetry
Follow Us
ਯਾਦ ਕਈ ਸੱਜਣਾਂ ਦੀ.. ਆਉਣੋਂ ਮੁੜਦੀ ਨਾਹੀਂ..ਪੈਂਡਾ ਕਰਕੇ ਰੋਜ਼.. ਹਜ਼ਾਰਾਂ ਕੋਹ ਆਉਂਦੀ ਏ.. !! READ MORE
ਜ਼ਿੰਦਗੀ ਦਾ ਦੂਸਰਾ ਨਾਂ.. ਖ਼ਾਹਸ਼ਾਂ..ਮਰ ਕੇ ਮੁਕਦੀ ਆਦਮੀ ਦੀ ਮੰਗ ਏ.. !! READ MORE
ਸਾਲ ਬੀਤੇ.. ਹੰਝੂਆਂ ਨੂੰ ਪੀਂਦਿਆਂ..ਫ਼ਿਰ ਵੀ ਤਿਰਹਾਇਆ ਹਾਂ.. ਔੜਾਂ ਵਾਂਗਰਾਂ.. !! READ MORE
ਸਫ਼ਲਤਾ ਵਾਸਤੇ ਕੁਝ ਹਸਰਤਾਂ ਨੂੰ ਮਾਰਨਾ ਪੈਣੈਂ..ਕਿਸੇ ਨੂੰ ਜਿੱਤਣੋਂ ਪਹਿਲਾਂ ਓਸੇ ਤੋਂ ਹਾਰਨਾ ਪੈਣੈਂ.. !! READ MORE