
ਹੋ ਡਰ ਡੂਰ ਹੈਣੀ ਚਿੱਤ ਚੇਤੇ ਚ ਕੁੜੇ..
ਤੇਰੀ ਬਾਂਹ ਜਿੱਡਾ ਅਸਲ੍ਹਾ ਏ ਨੇਫ਼ੇ ‘ਚ ਕੁੜੇ..
ਓ ਘਿਰੀ ਬੌਂਸਰਾਂ ‘ਚ ਫਿਰੇ ਤੂੰ ਬੰਦੂਕ ਅਰਗੀ..
ਹੋ ਲੱਗਦੀ ਜੇਲਾਟੋ ਦੇ ਸਕੂਪ ਅਰਗੀ..
ਹੋ ਚੱਲੇ ਨਾਂ ਤੇ ਰਸੂਖ਼.. ਟੋਲਾ ਜੱਟਾਂ ਦਾ ਟਰੂਪ..
ਨਾਂ ਤੇ ਰਸੂਖ਼.. ਟੋਲਾ ਜੱਟਾਂ ਦਾ ਟਰੂਪ..
ਓ ਸਾਹਾਂ ਵਰਗੇ ਆ ਹੋਂਕੇ ਭਰਨੇ ਨੀ ਦਿੰਦੇ..
ਦੁਨੀਆਂ ਜਿਓਣ ਨੀਂ ਦਿੰਦੀ ਨੀਂ..
ਯਾਰ ਮਰਣ ਨੀਂ ਦਿੰਦੇ.. ਮਰਣ ਨੀਂ ਦਿੰਦੇ..
ਦੁਨੀਆਂ ਜਿਓਣ ਨੀਂ ਦਿੰਦੀ ਨੀਂ..
ਯਾਰ ਮਰਣ ਨੀਂ ਦਿੰਦੇ.. ਮਰਣ ਨੀਂ ਦਿੰਦੇ..
ਦੁਨੀਆਂ ਜਿਓਣ ਨੀਂ ਦਿੰਦੀ ਨੀਂ..
ਯਾਰ ਮਰਣ ਨੀਂ ਦਿੰਦੇ.. ਮਰਣ ਨੀਂ ਦਿੰਦੇ..
ਤੈਨੂੰ ਆ ਵੈਲ ਕੈਸੀਨੋ ਦਾ..
ਹਾਏ ਪਤਲਾ ਲੱਕ ਲਟੀਨੋ ਦਾ..
ਗਏ ਦਾ ਜ਼ਿਕਰ ਨੀ ਹਾਣ ਦੀਏ..
ਆਉਂਦੇ ਦਾ ਫ਼ਿਕਰ ਨੀਂ ਹਾਣ ਦੀਏ..
ਤਸੀਰ ਪੁਲਾਂ ਦੇ ਵਰਗੀ ਆ..
ਹਾਏ ਅੱਖ ਪਰਛਾਂਵੇ ਪੜ੍ਹਦੀ ਆ..
ਹੋ ਕਿਹੜੇ ਨਾਗ ਕਿਹੜੇ ਸੱਪ.. ਅਸੀ ਸਾਰਿਆਂ ਤੋਂ ਅੱਪ..
ਹਾਏ ਨੱਪ ਦੇਣ ਸਿਰੀ ਜ਼ਹਿਰ ਚੜਨ ਨੀ ਦਿੰਦੇ..
ਦੁਨੀਆਂ ਜਿਓਣ ਨੀਂ ਦਿੰਦੀ ਨੀਂ..
ਯਾਰ ਮਰਣ ਨੀਂ ਦਿੰਦੇ.. ਮਰਣ ਨੀਂ ਦਿੰਦੇ..
ਦੁਨੀਆਂ ਜਿਓਣ ਨੀਂ ਦਿੰਦੀ ਨੀਂ..
ਯਾਰ ਮਰਣ ਨੀਂ ਦਿੰਦੇ.. ਮਰਣ ਨੀਂ ਦਿੰਦੇ..
ਹੋ ਜਿਗਰੇ ਪਹਾੜਾਂ ਜਿੱਡੇ ਸੋਹਣੀਏ..
ਦਿਲ ਨੇ ਦਰਿਆਵਾਂ ਜਿੱਡੇ ਸੋਹਣੀਏ..
ਹਾਏ ਹੌਂਸਲੇ ਸੋਹਣੀਏ ਜਿਵੇਂ..
ਨ੍ਹੇਰੀ ‘ਚ ਚਿਰਾਗ਼ ਨੀਂ..
ਲੁੱਟਦੇ ਆਂ ਬੁੱਲੇ ਬਿੱਲੋ ਕੁੱਟਦੇ ਸਵਾਦ ਨੀਂ..
ਹੋ ਦੁਆ ਬਣ ਜਾਣ.. ਕੀਤੇ ਰਾਹ ਬਣ ਜਾਣ..
ਸਾਡੇ ਮੂਹਰੇ ਔਕੜਾਂ ਨੂੰ ਅੜਨ ਨੀਂ ਦਿੰਦੇ..
ਦੁਨੀਆਂ ਜਿਓਣ ਨੀਂ ਦਿੰਦੀ ਨੀਂ..
ਯਾਰ ਮਰਣ ਨੀਂ ਦਿੰਦੇ.. ਮਰਣ ਨੀਂ ਦਿੰਦੇ..
ਦੁਨੀਆਂ ਜਿਓਣ ਨੀਂ ਦਿੰਦੀ ਨੀਂ..
ਯਾਰ ਮਰਣ ਨੀਂ ਦਿੰਦੇ.. ਮਰਣ ਨੀਂ ਦਿੰਦੇ..
ਦੁਨੀਆਂ ਜਿਓਣ ਨੀਂ ਦਿੰਦੀ..
ਯਾਰ ਮਰਣ ਨੀਂ ਦਿੰਦੇ.. ਮਰਣ ਨੀਂ ਦਿੰਦੇ..
ਭੂੰਝੇ ਨਾ ਲਾਵੇਂ ਅੱਡੀ ਨੀ..
ਡਰੈੱਸ ਤੇਰੀ ਡੱਬ ਖੜੱਬੀ ਨੀਂ..
ਭਦੌੜ ਤਾਂ ਕਹਿੰਦੇ ਸਾਰੇ ਨੀਂ..
ਤੂੰ ਸਹੁਰੇ ਕਹਿ ਮੁਟਿਆਰੇ ਨੀਂ..
ਮੁੰਡੇ ਨੂੰ ਅਰਜਨ ਕਹਿੰਦੇ ਆ..
ਮੈਂ ਕੀਮਤੀ.. ਲੋਕੀ ਮਹਿੰਗੇ ਆਂ..
ਹੋ ਦੋ ਵੈਲ ਦੋ ਕ੍ਰੇਜ਼.. ਨੀਂ ਜਿੰਮ ਜਾਂ ਸਟੇਜ..
ਹਾਏ ਮਾੜੇ ਚੰਗਿਆਂ ਨੂੰ ਕੋਲ ਖੜ੍ਹਣ ਨੀਂ ਦਿੰਦੇ..
ਦੁਨੀਆਂ ਜਿਓਣ ਨੀਂ ਦਿੰਦੀ ਨੀਂ..
ਯਾਰ ਮਰਣ ਨੀਂ ਦਿੰਦੇ.. ਮਰਣ ਨੀਂ ਦਿੰਦੇ..
ਦੁਨੀਆਂ ਜਿਓਣ ਨੀਂ ਦਿੰਦੀ ਨੀਂ..
ਯਾਰ ਮਰਣ ਨੀਂ ਦਿੰਦੇ.. ਮਰਣ ਨੀਂ ਦਿੰਦੇ..

Leave a Reply