ਓ ਕਿਤੇ ਬੰਬ ਜੇ ਬੁਲਾਉਣ ਕਿਤੇ ਬੱਕਰੇ ਰਕਾਨੇ
ਘੂਰ ਝੱਲਦੇ ਨੀਂ ਝੱਲ ਜਾਂਦੇ ਨਖ਼ਰੇ ਰਕਾਨੇ ਹਾਏ ਨੀਂ
ਪੋਲੋਆਂ ‘ਚ ਫਸੇ ਪਏ ਆ ਡੌਲੇ ਸੋਹਣੀਏ ਨੀਂ
ਭਾਰੇ ਹੱਡਾਂ ਦੇ ਆ ਉਮਰਾਂ ਦੇ ਹੌਲ਼ੇ ਸੋਹਣੀਏ
ਹੋ ਗੱਭਰੂ ਜਿਊਂਦੇ ਫਿਰਦੇ ਆ ਜਿਹੜਾ ਦੁਨੀਆਂ ਦਾ ਖ਼ਾਬ ਹੁੰਦਾ
ਹੋ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਉ ਦਾ ਰਾਜ ਹੁੰਦਾ
ਨੀਂ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਉ ਦਾ ਰਾਜ ਹੁੰਦਾ

ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਉ ਦਾ ਰਾਜ ਹੁੰਦਾ
ਹੋ ਕਾਲੇ ਪੀਂਦੇ ਲੀਨ ਜੱਟ ਲਾਹਣ ਨਖ਼ਰੋ
ਕਾਰਡ ਚੱਲਦੇ ਆ ਰੱਖਦੇ ਨੀਂ ਭਾਨ ਨਖ਼ਰੋ
ਹੋ ਵੈਰੀਆ ਦੇ ਕਾਲ ਮੁੰਡੇ ਯਾਰਾਂ ਦੇ ਆ ਯਾਰ ਨੀਂ
ਬਾਸਮਤੀ ਵਾਂਗੂ ਮਹਿਕਦੇ ਆ ਕਿਰਦਾਰ ਨੀ
ਹੋ ਕਈ ਵਿੱਚੋਂ ਪੱਗਾਂ ਬੰਨ੍ਹਦੇ ਆ ਜਿਹੜੀ ਸਿਰਾਂ ਦਾ ਤਾਜ ਹੁੰਦਾ
ਹੋ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਉ ਦਾ ਰਾਜ ਹੁੰਦਾ
ਨੀਂ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਉ ਦਾ ਰਾਜ ਹੁੰਦਾ
ਹੋ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਉ ਦਾ ਰਾਜ ਹੁੰਦਾ
ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਉ ਦਾ ਰਾਜ ਹੁੰਦਾ
ਹੋ ਇੱਕ ਡੇਟ ਨਾਲ ਕਿਵੇਂ ਪੱਟਲੇਗੀ ਖੰਡ
ਹੋ ਛੇਤੀ ਤਾਂ ਅਲੋਏ ਵੀ ਨੀਂ ਕਰਦੇ ਪਸੰਦ
ਹੋ ਟੱਕ ਹਿੱਕ ਤੇ ਆ ਧੌਣਾਂ ਤੇ ਨੀਂ ਹਿੱਕੀ ਨਖ਼ਰੋ
ਪੂਰੇ ਜੈੱਕਟਾਂ ਤੇ ਜੀਪਾਂ ਦੇ ਨੇ ਪਿੱਕੀ ਨਖ਼ਰੋ
ਓ ਬੱਦਲਾਂ ਤੋਂ ਤਾਂਹ ਉੱਡਦੇ ਆ ਜਿਵੇਂ ਅੰਬਰਾਂ ਦਾ ਬਾਜ਼ ਹੁੰਦਾ
ਹੋ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਉ ਦਾ ਰਾਜ ਹੁੰਦਾ
ਨੀਂ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਉ ਦਾ ਰਾਜ ਹੁੰਦਾ
ਓ ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਉ ਦਾ ਰਾਜ ਹੁੰਦਾ
ਸੜਕਾਂ ਤੇ ਆਏਂ ਫਿਰਦੇ ਆ ਜਿਵੇਂ ਪਿਉ ਦਾ ਰਾਜ ਹੁੰਦਾ
ਹੋ ਕੌੜਾ ਝਾਕਦੀ ਕਿਉਂ ਗੱਭਰੂ ਜੇ ਡੱਕੇ ਫਿਰਦੇ
ਰੱਬ ਸੁੱਖ ਰੱਖੇ ਸੱਜਦੇ ਆ ‘ਕੱਠੇ ਫਿਰਦੇ
ਹੋ ਤਿੰਨ ਕੁੜੀਆਂ ਭਦੌੜ ਬਿੱਲੋ ਸਹਿਣੇ ਦੇ ਦੋ ਅੱਡੇ
ਹੋ ਅਰਜਨ ਇੱਕੋ ਦੱਸ ਕਿਹੜਾ ਨੇੜੇ ਲੱਗੇ
ਹੋ ਤਿਲ ਤਿਲ ਜਾਣ ਵਾਰਣੀ ਨੀਂ ਸਾਡੇ ਪਿੰਡਾਂ ਦਾ ਰਿਵਾਜ਼ ਹੁੰਦਾ

Leave a Reply