
ਸੱਜਣਾਂ ਦਾ ਸਹਾਰਾ ਏ
ਛੇਤੀ ਆਕੇ ਮਿਲ ਸੱਜਣਾ
ਛੇਤੀ ਆਕੇ ਮਿਲ ਸੱਜਣਾ
ਤੇਰੇ ਬਿਨਾਂ ਨਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਪਹਿਲਾਂ ਤੇਰੇ ਨੈਣ ਮੈਂ ਦੇਖੇ
ਫ਼ੇਰ ਦੇਖਿਆ ਤੈਨੂੰ ਨੀਂ
ਪਹਿਲਾਂ ਤੇਰੇ ਨੈਣ ਮੈਂ ਦੇਖੇ
ਫ਼ੇਰ ਦੇਖਿਆ ਤੈਨੂੰ ਨੀਂ
ਛੇਤੀ ਆਕੇ ਮਿਲ ਜਾ ਬੀਬਾ
ਮਿਲ ਜਾ ਆਕੇ ਮੈਨੂੰ ਨੀਂ
ਛੇਤੀ ਆਕੇ ਮਿਲ ਜਾ ਬੀਬਾ
ਮਿਲ ਜਾ ਆਕੇ ਮੈਨੂੰ ਨੀਂ
ਓ ਵੱਸੋਂ ਬਾਹਰ ਦਿਲ ਹੋ ਗਿਆ
ਵੱਸੋਂ ਬਾਹਰ ਦਿਲ ਹੋ ਗਿਆ
ਕੋਈ ਚੱਲਦਾ ਨਾ ਚਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਕੋਈ ਚੱਲਦਾ ਨਾ ਚਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਤੇਰੇ ਮੱਥੇ ਦੀ ਲੱਟ ਸੱਜਣੀ
ਸਜਦਾ ਮੈਨੂੰ ਕਰਦੀ ਏ
ਤੇਰੇ ਮੱਥੇ ਦੀ ਲੱਟ ਸੱਜਣੀ
ਸਜਦਾ ਮੈਨੂੰ ਕਰਦੀ ਏ
ਮੇਰੇ ਗਲ਼ ਦੀ ਗਾਣੀ ਸੋਹਣੀ
ਤੇਰਾ ਹੀ ਦਮ ਭਰਦੀ ਏ
ਨੀਂ ਦਿਲ ਮੇਰਾ ਹੋਣਾ ਸੋਚਦਾ
ਨੀਂ ਇੱਕ ਵਾਰੀ ਹੋਣਾ ਸੋਚਦਾ
ਅੱਖ ਤੇਰੀ ਵਾਲਾ ਤਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਮੋਰਾਂ ਵਰਗੀ ਤੋਰਾਂ ਤੁਰਦੀ
ਹਿਰਨੀ ਵਰਗੀਏ ਕੁੜੀਏ ਨੀਂ
ਮੋਰਾਂ ਵਰਗੀ ਤੋਰਾਂ ਤੁਰਦੀ
ਹਿਰਨੀ ਵਰਗੀਏ ਕੁੜੀਏ ਨੀਂ
ਆਪਣੇ ਘਰ ਵੱਲ ਜਾਂਦੇ ਜਾਂਦੇ
ਤੇਰੇ ਘਰ ਵੱਲ ਮੁੜੀਏ ਨੀਂ
ਆਪਣੇ ਘਰ ਵੱਲ ਜਾਂਦੇ ਜਾਂਦੇ
ਤੇਰੇ ਘਰ ਵੱਲ ਮੁੜੀਏ ਨੀਂ
ਜੋ ਪਿਆਰ ਤੇਰੇ ਨਾਲ ਹੋ ਗਿਆ
ਪਿਆਰ ਤੇਰੇ ਨਾਲ ਹੋ ਗਿਆ
ਐਵੇਂ ਹੋਣਾ ਨਾ ਦੁਬਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਮੇਰੇ ਨਾਂ ਦੀ ਹੱਥ ਤੇਰੇ ਤੇ
ਲੱਗਣੀ ਬਿੱਲੋ ਮਹਿੰਦੀ ਏ
ਮੇਰੇ ਨਾਂ ਦੀ ਹੱਥ ਤੇਰੇ ਤੇ
ਲੱਗਣੀ ਬਿੱਲੋ ਮਹਿੰਦੀ ਏ
ਮੇਰੇ ਨਾਂ ਦੀ
ਮੇਰੇ ਨਾਂ ਦੀ
ਤੇਰੇ ਹੱਥ ਲੱਗਣੀ
ਮਹਿੰਦੀ ਏ
ਮੇਰੇ ਨਾਂ ਦੀ ਹੱਥ ਤੇਰੇ ਤੇ
ਲੱਗਣੀ ਬਿੱਲੋ ਮਹਿੰਦੀ ਏ
ਮੇਰੇ ਨਾਂ ਦੀ ਹੱਥ ਤੇਰੇ ਤੇ
ਲੱਗਣੀ ਬਿੱਲੋ ਮਹਿੰਦੀ ਏ
ਮੇਰੀ ਤੂੰ ਵੀ ਹੋਣਾ ਚਾਹੁੰਦੀ
ਅੱਖ ਤੇਰੀ ਇਹ ਕਹਿੰਦੀ ਏ
ਮੇਰੀ ਤੂੰ ਵੀ ਹੋਣਾ ਚਾਹੁੰਦੀ
ਅੱਖ ਤੇਰੀ ਇਹ ਕਹਿੰਦੀ ਏ
ਨੀਂ ਗਲ਼ ਲੱਗ ਮਿਲ ਸੋਹਣੀਏ
ਤੇਰੀਆਂ ਉਡੀਕਾਂ ਕਰਦਾ
ਖੜ੍ਹਾ ਗੱਭਰੂ ਕੁਵਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਸੱਜਣਾ ਦਾ ਸਹਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ
ਤੇਰੇ ਬਿਨਾਂ ਨਾ ਗੁਜ਼ਾਰਾ ਏ

Leave a Reply